ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ
- ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ
- ਪੋਸਟਮਾਰਟਮ ਰਿਪੋਰਟ ’ਚ ਹੋਇਆ ਸੀ ਖੁਲਾਸਾ
- 6 ਗੋਲੀਆਂ ਹੋਈਆਂ ਸੀ ਸਰੀਰ ਤੋਂ ਆਰ-ਪਾਰ
- ਇੱਕ ਗੋਲੀ ਡਾਕਟਰਾਂ ਨੇ ਸਰੀਰ ਚੋਂ ਕੱਢੀ

08:43 May 31
ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਕੇ ‘ਤੇ ਮੌਜੂਦ
- Punjab | A huge crowd gathers outside the residence of #SidhuMooseWala in Mansa; his body has been brought here from Mansa Civil Hospital. pic.twitter.com/NmBnyognJW— ANI (@ANI) May 31, 2022
- ਜੱਦੀ ਪਿੰਡ ਪਹੁੰਚੀ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ
- ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਕੇ ‘ਤੇ ਮੌਜੂਦ
08:27 May 31
ਕੁਝ ਦੇਰ ‘ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ
- ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਕੇ ਪਰਿਵਾਰ ਰਵਾਨਾ
- ਕੁਝ ਦੇਰ ‘ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ
- ਮ੍ਰਿਤਕ ਦੇਹ ਦੇ ਨਾਲ ਪੁਲਿਸ ਦਸਤਾ ਵੀ ਮੌਜੂਦ
08:09 May 31
ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ
- ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਣ ਪਹੁੰਚਿਆ ਪਰਿਵਾਰ
- ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ
- ਜੱਦੀ ਘਰ ‘ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਦੇਹ
- ਦੁਪਹਿਰ 12 ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ




