16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਓਰਗੋਨ ਵਿਚ ਰੈਪ ਸੰਗੀਤ ਸੰਮੇਲਣ ਦੌਰਾਨ ਚੱਲੀ ਗੋਲੀ, 6 ਜ਼ਖਮੀ

ਓਰਗੋਨ ਵਿਚ ਰੈਪ ਸੰਗੀਤ ਸੰਮੇਲਣ ਦੌਰਾਨ ਚੱਲੀ ਗੋਲੀ, 6 ਜ਼ਖਮੀ

ਸੈਕਰਾਮੈਂਟੋ 17 ਜਨਵਰੀ (ਹੁਸਨ ਲੜੋਆ ਬੰਗਾ)- ਈਉਗੇਨ ਸ਼ਹਿਰ, (ਓਰਗੋਨ) ਵਿਚ ਲੰਘੀ ਰਾਤ ਇਕ ਰੈਪ ਸੰਗੀਤ ਸੰਮਲੇਣ ਦੌਰਾਨ ਗੋਲੀਆਂ ਚੱਲਣ ਦੀ ਵਾਪਰੀ ਘਟਨਾ ਵਿਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁੱਖੀ ਕ੍ਰਿਸ ਸਕਿਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਨਾਜ਼ਕ ਹੈ ਜਿਸ ਦੀ ਸਰਜਰੀ ਕੀਤੀ ਗਈ ਹੈ ਜਦ ਕਿ ਬਾਕੀਆਂ ਦੀ ਹਾਲਤ ਬਾਰੇ ਉਹ ਕੁਝ ਨਹੀਂ ਜਾਣਦਾ। ਪੁਲਿਸ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਲਿਲ ਬੀਨ ਤੇ ਜੈ ਬਾਂਗ ਦੇ ਸ਼ੋਅ ਦੌਰਾਨ ਵਾਪਰੀ ਹੈ।

Today Now News

RELATED ARTICLES
- Advertisment -

POPULAR POSTS