16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੋਮਣੀ ਅਕਾਲੀਦਲ ਵਲੋਂ ਜਿਲਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ...

ਸ਼੍ਰੋਮਣੀ ਅਕਾਲੀਦਲ ਵਲੋਂ ਜਿਲਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਮੇਮ੍ਬਰ ਪੀ,ਏ,ਸੀ ਵਲੋਂ ਘਰ ਘਰ ਜਾਕੇ ਅਕਾਲੀ ਆਗੂਆਂ,.ਵਰਕਰਾਂ ਨਾਲ ਸੰਪਰਕ ਮਿਲਣੀਆਂ

ਬਰਨਾਲਾ 28 , ਜੁਲਾਈ ,ਕਰਨਪ੍ਰੀਤ ਧੰਦਰਾਲ/-ਸ਼੍ਰੋਮਣੀ ਅਕਾਲੀਦਲ ਵਲੋਂ ਜਿਲਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਤੇ ਪ੍ਰਸਿਧ ਵਕੀਲ ਰੁਪਿੰਦਰ ਸਿੰਘ ਸੰਧੂ ਵਲੋਂ ਜਨ ਸੰਪਰਕ ਮਿਲਣੀਆਂ ਤੇ ਅਕਾਲੀਦਲ ਦੀਆਂ ਲੋਕਹਿੱਤ ਨੀਤੀਆਂ ਨੂੰ ਸ਼ਹਿਰਾਂ ਪਿੰਡਾਂ ਚ ਲੋਕਾਂ ਨੂੰ ਜਾਣੂ ਕਰਵਾਉਣ ਤਹਿਤ ਘਰ ਘਰ ਜਾਕੇ ਅਕਾਲੀ ਆਗੂਆਂ,.ਵਰਕਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ! ਭਾਵੇਂ ਉਹ ਕਿਸੇ ਮਾੜੇ ਮੋਟੇ ਮਨਮੁਟਾਵ ਕਾਰਨ ਘਰਾਂ ਚ ਬੈਠੇ ਹਨ ਭਾਵੇਂ ਕੋਈ ਦੁੱਖ ਸੁਖ ਚ ਸ਼ਰੀਕ ਹੋਣ ਦੀ ਗੱਲ ਹੋਵੇ ਮਿਲਣੀਆਂ ਦੀਆਂ ਵਧਾਈਆਂ ਸਰਗਰਮੀਆਂ ਤਹਿਤ ਦਿਨ ਰਾਤ ਇਕ ਕੀਤਾ ਹੈ! ਇਸੇ ਲੜੀ ਤਹਿਤ ਪਿੰਡ ਕਰਮਗੜ੍ਹ ਤੋਂ ਸਾਬਕਾ ਬਲਾਕ ਸੰਤੀ ਮੇਮ੍ਬਰ ਗੁਰਮੀਤ ਸਿੰਘ ਦੂਲੋ ਦੇ ਹੋਏ ਅਪ੍ਰੇਸ਼ਨ ਤੋਂ ਬਾਅਦ ਘਰ ਪਤਾ ਲੈਣ ਪਹੁੰਚੇ ! ਉਹਨਾਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਜਿੰਦ ਜਾਂ ਹੁੰਦੇ ਹਨ ਜਿਹਨਾਂ ਦੇ ਨਿੱਗਰ ਸਹਿਜੋਗ ਸਦਕਾ ਸਰਕਾਰਾਂ ਬਣਦੀਆਂ ਹਨ ਤੇ ਹਰ ਸਮੇ ਉਹਨਾਂ ਦੇ ਮੋਢੇ ਨਾਲ ਮੋਢਾ ਲੈ ਕੇ ਨਾਲ ਖੜੇ ਹਾਂ ! ਇਸ ਮੌਕੇ ਉਹਨਾਂ ਨਾਲ ਜੱਥੇਦਾਰ ਰਾਜਿੰਦਰ ਸਿੰਘ ਦਰਾਕਾ,ਰਣਧੀਰ ਸਿੰਘ ਧੀਰਾ ਸੰਧੂ ਆਦਿ ਹਾਜ਼ਿਰ ਸਨ !

Today Now News

RELATED ARTICLES
- Advertisment -

POPULAR POSTS