ਹਲਕਾ ਲੰਬੀ ਦੇ ਵਰਕਰਾ ਵਲੋਂ ਵੀ ਲੰਬੀ ਦੇ ਬਿਜਲੀ ਘਰ ਵਿਚ ਧਰਨਾ : ਸੁਖਬੀਰ ਸਿੰਘ ਬਾਦਲ ਵੀ ਪਹੁੰਚੇ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਬਿਜਲੀ ਪਾਣੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਸੂਬਾ ਸਰਕਾਰ ਖਿਲਾਫ ਧਰਨੇ ਦਿਤੇ ਜਾ ਰਹੇ ਹਨ ਇਸ ਦੇ ਚਲਦੇ ਅੱਜ ਹਲਕਾ ਲੰਬੀ ਦੇ ਪਾਰਟੀ ਵਰਕਰਾ ਵਲੋਂ ਵੀ ਲੰਬੀ ਦੇ ਬਿਜਲੀ ਘਰ ਵਿਚ ਧਰਨਾ ਦਿੱਤਾ ਗਿਆ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸੂਬਾ ਸਰਕਾਰ ਖਿਲਾਫ ਵਾਈਦਾ ਖਿਲਾਫ ਸ਼ਬਦੀ ਹਮਲੇ ਕੀਤੇ।
ਸੂਬੇ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਬਿਜਲੀ ਪਾਣੀ ਪੁਰਾ ਨਾ ਮਿਲਣ ਦੇ ਵਿਰੋਧ ਵਿਚ ਹਰ ਹਲਕੇ ਵਿਚ ਬਿਜਲੀ ਗਰਿੱਡ ਤੇ ਧਰਨੇ ਦਿਤੇ ਜਾ ਰਹੇ ਹਨ ਇਸ ਦੇ ਚਲਦੇ ਹਲਕਾਂ ਲੰਬੀ ਦੇ ਅਕਾਲੀ ਵਰਕਰਾਂ ਵਲੋ ਰੋਸ਼ ਧਰਨਾ ਦਿੱਤਾ ਗਿਆ ਇਸ ਧਰਨੇ ਵਿਚ ਵਸੇਸ਼ ਤੋਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁਜੇ ਜਿਨ੍ਹਾਂ ਨੇ ਇਸ ਧਰਨੇ ਨੂੰ ਸਬੋਧਨ ਕਰਦੇ ਕਿਹਾ ਕਿ ਕਾਗਰਸ ਦਾ ਸਰਕਾਰ ਦਾ ਮੁੱਖ ਮੰਤਰੀ ਨੇ ਪੁਰਾ ਰਾਜਕਾਲ ਸਿਰਫ ਸੋ ਕੇ ਗੁਜ਼ਾਰ ਦਿਤਾ ਸੂਬੇ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਜ ਲੋਕ ਬਿਜਲੀ ਅਤੇ ਨਹਿਰੀ ਪਾਣੀ ਤੋਂ ਪ੍ਰੇਸ਼ਾਨ ਹੈ ਅਕਾਲੀ ਦਲ ਦੀ ਸਰਕਾਰ ਸਮੇ ਬਿਜਲੀ ਸਰਪਲਸ ਸੀ ਘਰਾਂ ਨੂੰ ਅਤੇ ਖੇਤਾਂ ਨੂੰ ਪੂਰੀ ਬਿਜਲੀ ਦਿਤੀ ਕਾਗਰਸ ਸਰਕਾਰ ਨੇ ਆਉਦੇ ਹੀ ਥਰਮਲ ਵੇਚ ਦਿਤੇ ਜਿਸ ਦਾ ਖਮਿਆਜਾ ਤੁਸੀਂ ਅੱਜ ਭੁਗਤ ਰਹੇ ਹੋ ਹੁਣ ਸਿਰਫ ਕੁਝ ਮਹੀਨੇ ਰਹਿ ਗਏ 2022 ਵਿਚ ਅਕਾਲੀ ਬਸਪਾ ਦੀ ਸਰਕਾਰ ਬੰਨ੍ਹਣੀ ਤਹਿਹ ਹੈ ਊਨਾ ਕੈਪਟਨ ਨੂੰ ਚੇਤਵਨੀ ਦਿਤੀ ਕੇ ਮੇਰੇ ਤੇ ਪਰਚੇ ਹੋ ਰਹੇ ਹਨ ਮੈਨੂੰ ਫੜ ਕੇ ਵਿਖਾਵੇ।






