17.1 C
Chandigarh

TODAY NOW NEWS

Thursday, March 19, 2026
HomeBREAKING NEWSਵੱਡਾ ਝਟਕਾ: ਆਸਟ੍ਰੇਲੀਆ ਦੇ shein warn ਵਾਰਨ ਦੀ ਹੋਈ ਮੌਤ

ਵੱਡਾ ਝਟਕਾ: ਆਸਟ੍ਰੇਲੀਆ ਦੇ shein warn ਵਾਰਨ ਦੀ ਹੋਈ ਮੌਤ

ਸਿਡਨੀ : ਆਸਟ੍ਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦਿਲ ਦਾ ਦੌਰਾ ਪੈਣ ਕਾਰਨ ਅੱਜ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ । ਉਹ 52 ਸਾਲ ਦੇ ਸਨ।

ਸ਼ੇਨ ਵਾਰਨ ਟੈਸਟ ਕ੍ਰਿਕਟ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ।

Today Now News

RELATED ARTICLES
- Advertisment -

POPULAR POSTS