17.4 C
Chandigarh

TODAY NOW NEWS

Friday, March 20, 2026
HomeBREAKING NEWSਸ਼ਹੀਦੇ-ਏ-ਆਜਮ ਸ. ਭਗਤ ਸਿੰਘ ਦੇ ਭਤੀਜੇ ਸ੍ਰੀ ਅਭੈ ਸਿੰਘ ਸੰਧੂ ਇਸ ਫ਼ਾਨੀ...

ਸ਼ਹੀਦੇ-ਏ-ਆਜਮ ਸ. ਭਗਤ ਸਿੰਘ ਦੇ ਭਤੀਜੇ ਸ੍ਰੀ ਅਭੈ ਸਿੰਘ ਸੰਧੂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ

ਉਹ ਵੀ ਕਰੋਨਾ ਦੇ ਕਲਾਵੇ ‘ਚੋਂ ਨਿਕਲ ਨਾਂ ਸਕੇ ਅਤੇ ਅੱਜ ਫੋਰਟੀਸ ਹਸਪਤਾਲ ਵਿੱਚ ਜ਼ਿੰਦਗੀ ਦੀ ਬਾਜ਼ੀ ਹਾਰ ਗਏ

ਪੰਜਾਬ (ਬਿਊਰੋ) : ਬਹੁਤ ਅਫ਼ਸੋਸ ਹੈ ਕਿ ਸ਼ਹੀਦੇ-ਏ-ਆਜਮ ਸ. ਭਗਤ ਸਿੰਘ ਦੇ ਭਤੀਜੇ ਸ੍ਰੀ ਅਭੈ ਸਿੰਘ ਸੰਧੂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਵੀ ਕਰੋਨਾ ਦੇ ਕਲਾਵੇ ‘ਚੋਂ ਨਿਕਲ ਨਾਂ ਸਕੇ ਅਤੇ ਅੱਜ ਫੋਰਟੀਸ ਹਸਪਤਾਲ ਵਿੱਚ ਜ਼ਿੰਦਗੀ ਦੀ ਬਾਜ਼ੀ ਹਾਰ ਗਏ।

Today Now News

RELATED ARTICLES
- Advertisment -

POPULAR POSTS