16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਵਿੱਚ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ...

ਮਾਨਸਾ ਵਿੱਚ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਮੀਟਿੰਗ ਕੀਤੀ ਗਈ

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੀਜੇਪੀ ਨਾਲ ਮਿਲਕੇ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਸਾਜ਼ਿਸ਼ ਕਰ ਰਹੇ ਹਨ : ਕਿਸਾਨ ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਵਿੱਚ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਮਨਜੀਤ ਸਿੰਘ ਧਨੇਰ ਦੇ ਦਿਤੇ ਭਾਸ਼ਣ ਨੂੰ ਕਟ ਕੇ ਅਕਾਲੀ ਦਲ ਵੱਲੋਂ ਜੋ ਕਲ ਮਾਨਸਾ ਵਿੱਚ ਮਨਜੀਤ ਧਨੇਰ ਦੇ ਪੋਸਟਰ ਸਾੜੇ ਗਏ ਤੇ ਲੋਕ ਆਗੂ ਦੇ ਖਿਲਾਫ ਭੱਦਾ ਪ੍ਰਚਾਰ ਕਰ ਰਹੇ ਹਨ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਲੋਕਾਂ ਨੂੰ ਦਸਿਆ ਜਾਵੇਗਾ ਕਿ ਇਹ ਅਕਾਲੀ ਦਲ ਵੱਲੋਂ ਬੀ ਜੇ ਪੀ ਨਾਲ ਮਿਲ ਕੇ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਸਾਜਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਹੜੇ ਆਗੂਆ ਨੇ ਧਨੇਰ ਦੇ ਖਿਲਾਫ ਪ੍ਰਚਾਰ ਕਰਕੇ ਪੋਸਟਰ ਸਾੜੇ ਹਨ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ ਇਸ ਸਬੰਧੀ ਕਲ ਨੂੰ ਮਾਨਸਾ ਵਿੱਚ ਸਟੇਸ਼ਨ ਤੇ ਵੱਡਾ ਇਕੱਠ ਕਰਕੇ ਸੰਯੁਕਤ ਕਿਸਾਨ ਮੋਰਚੇ ਵਲੋ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂ ਤੇਜ ਸਿੰਘ ਚਕੇਰੀਆਂ ਮਹਿਲਾ ਆਗੂ ਐਡਵੋਕੈਟ ਬਲਵੀਰ ਕੌਰ ਇਕਬਾਲ ਸਿੰਘ ਮਾਨਸਾ ਬਲਵਿੰਦਰ ਖਿਆਲਾਂ ਗੁਰਜੰਟ ਸਿੰਘ ਮਾਨਸਾ ਮੇਜਰ ਸਿੰਘ ਦੂਲੋਵਾਲ ਜਲੌਰ ਸਿੰਘ ਮਾਨਸਾ ਸਾਧੂ ਸਿੰਘ ਬੁਰਜਢਿਲਵਾ ਰਤਨ ਭੋਲਾ ਜਸਵੰਤ ਸਿੰਘ ਜਵਾਹਰਕੇ ਹਰਬੰਸ ਸਿੰਘ ਰਸਪਾਲ ਸਿੰਘ

Today Now News

RELATED ARTICLES
- Advertisment -

POPULAR POSTS