17.1 C
Chandigarh

TODAY NOW NEWS

Friday, March 20, 2026
HomeBREAKING NEWSਸਾਹਿਤ ਸਭਾ ਖੰਨਾ ਦੀ ਹੋਈ ਮਾਸਿਕ ਇੱਕਤਰਤਾ

ਸਾਹਿਤ ਸਭਾ ਖੰਨਾ ਦੀ ਹੋਈ ਮਾਸਿਕ ਇੱਕਤਰਤਾ

ਖੰਨਾ, 22 ਫ਼ਰਵਰੀ (ਪਰਮਜੀਤ ਸਿੰੰਘ ਧੀਮਾਨ) – ਪੰਜਾਬੀ ਸਾਹਿਬ ਸਭਾ ਦੀ ਮਾਸਿਕ ਇੱਕਤਰਤਾ ਕਾਲਾ ਪਾਇਲ ਵਾਲਾ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਸਭ ਤੋਂ ਪਹਿਲਾ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ, ਗਾਇਕਾ ਲਤਾ ਮੰਗੇਸ਼ਕਰ, ਭਗਵੰਤ ਲਿੱਟ ਦੇ ਪਿਤਾ ਦੇ ਅਚਾਨਕ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਰਚਨਾਵਾਂ ਦੇ ਦੌਰ ਵਿਚ ਜਗਦੇਵ ਮਕਸੂਦੜਾ ਨੇ ਗੀਤ, ਸੁਖਦੇਵ ਸਿੰਘ ਨੇ ਗੀਤ, ਨੇਤਰ ਸਿੰਘ ਮੁੱਤੋਂ ਨੇ ਕਵਿਤਾ, ਗੀਤਾ ਕੰਮੇ ਵਾਲਾ ਨੇ ਗੀਤ, ਨਰਿੰਦਰ ਮਣਕੂ ਨੇ ਗਜ਼ਲ, ਬਲਵੀਰ ਨੇ ਗੀਤ, ਕਾਲਾ ਪਾਇਲ ਨੇ ਬੋਲੀਆਂ, ਗੁਰੀ ਤੁਰਮਰੀ ਨੇ ਗੀਤ ਸੁਣਾਇਆ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹੋੋਈ ਬਹਿਸ ਵਿਚ ਮਨਜੀਤ ਧੰਜਲ, ਭਗਵੰਤ ਲਿੱਟ ਨੇ ਹਿੱਸਾ ਲਿਆ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਬਾਖੂਬੀ ਨਿਭਾਈ।

Today Now News

RELATED ARTICLES
- Advertisment -

POPULAR POSTS