17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਸ਼੍ਰੀ ਬਲਦੇਵ ਰਾਜ ਕੰਬੋਜ ਜੀ ਸਾਬਕਾ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ ਜੀ ਦੇ ਸਪੁੱਤਰ...

ਸ਼੍ਰੀ ਬਲਦੇਵ ਰਾਜ ਕੰਬੋਜ ਜੀ ਸਾਬਕਾ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ ਜੀ ਦੇ ਸਪੁੱਤਰ ਸਾਹਿਲ ਹਾਂਡਾ (ਕੈਨੇਡਾ) ਦੁਨੀਆ ਨੂੰ ਅਲਵਿਦਾ ਕਹਿ ਗਏ

ਸਾਹਿਲ ਹਾਂਡਾ ਜੋ ਕਿ ਕੈਨੇਡਾ ਵਿੱਚ ਰਹਿੰਦੇ ਸੀ, ਛੋਟੀ ਉਮਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ

ਵੱਡੇ ਵੀਰ ਸ਼੍ਰੀ ਬਲਦੇਵ ਰਾਜ ਕੰਬੋਜ ਜੀ ਸਾਬਕਾ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ ਜੀ ਦੇ ਸਪੁੱਤਰ ਸਾਹਿਲ ਹਾਂਡਾ (ਕੈਨੇਡਾ) ਸਦੀਵੀ ਵਿਛੋੜਾ ਦੇ ਕੇ ਪ੍ਰਭੂ ਚਰਨਾਂ ‘ਚ ਜਾ ਬਿਰਾਜੇ ਹਨ, ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਬੇਟੇ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਜੀ, ਅਦਾਰਾ #todaynownews ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜਾ ਹੈ

Today Now News

RELATED ARTICLES
- Advertisment -

POPULAR POSTS