17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਪਬਲਿਕ ਸਕੂਲ਼ ਵਿਖੇ ਔਨਲਾਈਨ ਸਿੱਖਿਆ ਦੇ ਮਾਧਿਅਮ ਨਾਲ ਪੇਂਸਿਲ...

ਐਸ. ਐਫ. ਸੀ. ਪਬਲਿਕ ਸਕੂਲ਼ ਵਿਖੇ ਔਨਲਾਈਨ ਸਿੱਖਿਆ ਦੇ ਮਾਧਿਅਮ ਨਾਲ ਪੇਂਸਿਲ ਸ਼ੇਵਿੰਗ ਦੇ ਮੁਕਾਬਲੇ ਕਰਵਾਏ

ਬੱਚਿਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿੱਤਾ

ਮੋਗਾ (ਹਰਪਾਲ ਸਹਾਰਨ) : ਐਸ. ਐਫ. ਸੀ. ਪਬਲਿਕ ਸਕੂਲ਼ ਵਿਖੇ ਔਨਲਾਈਨ ਸਿੱਖਿਆ ਦੇ ਮਾਧਿਅਮ ਨਾਲ ਬੱਚਿਆ ਵਿਚਕਾਰ ਪੇਂਸਿਲ ਸ਼ੇਵਿੰਗ ਦੇ ਮੁਕਾਬਲੇ ਕਰਵਾਏ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿੱਤਾ । ਬੱਚਿਆਂ ਨੇ ਪੇਂਸਿਲ ਸ਼ੇਵਿੰਗ ਨਾਲ ਵੱਖ ਵੱਖ ਪ੍ਰਕਾਰ ਦੇ ਸੁੰਦਰ ਨਮੂਨੇ ਬਣਾਏ, ਜਿਵੇਂ ਫੁੱਲ, ਤਿਤਲੀ, ਗੁੱਡੀ ਅਤੇ ਮਛਲੀ ਆਦਿ। ਸਕੂਲ਼ ਦੇ ਡਾਈਰੈਕਰ ਅਭਿਸ਼ੇਕ ਜਿੰਦਲ ਨੇ ਬੱਚਿਆਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਹੋਰ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Today Now News

RELATED ARTICLES
- Advertisment -

POPULAR POSTS