16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ26 ਜਨਵਰੀ ਨੂੰ ਕਿਸਾਨ ਵੱਲੋਂ ਮਾਨਸਾ ਦੇ ਰੇਲਵੇ ਪਾਰਕ ਸੰਘਰਸ਼ ਵਿੱਚ ਗਣਤੰਤਰ...

26 ਜਨਵਰੀ ਨੂੰ ਕਿਸਾਨ ਵੱਲੋਂ ਮਾਨਸਾ ਦੇ ਰੇਲਵੇ ਪਾਰਕ ਸੰਘਰਸ਼ ਵਿੱਚ ਗਣਤੰਤਰ ਮਨਾਇਆ ਜਾਵੇਗਾ

ਕਿਸਾਨ ਜਥੇਬੰਦੀਆਂ ਦਾ ਰੇਲਵੇ ਪਾਰਕ ਵਿਚ ਪੱਕਾ ਮੋਰਚਾ 117ਵੇ ਦਿਨਾਂ ਵਿੱਚ ਸ਼ਾਮਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨ ਜਥੇਬੰਦੀਆਂ ਦਾ ਰੇਲਵੇ ਪਾਰਕ ਵਿਚ ਪੱਕਾ ਮੋਰਚਾ 117ਵੇ ਦਿਨਾਂ ਵਿੱਚ ਸ਼ਾਮਲ ਧਰਨਾਕਾਰੀਆਂ ਨੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਆਗੂ ਤੇਜ ਚਕੇਰੀਆਂ, ਨੇ ਸੋਬੰਧਨ ਕਰਦੇ ਕਿਹਾ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰੇ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਪਰੇਡ ਵਿਚ ਸ਼ਾਮਲ ਹੋਣ ਲਈ ਮਾਨਸਾ ਜ਼ਿਲ੍ਹੇ ਵਿੱਚੋਂ ਸੈਂਕੜੇ ਟਰੈਕਟਰਾ ਦਿੱਲੀ ਸੰਗੂ ਵਾਡਰ ਅਤੇ ਟਿਕਰੀ ਬਾਰਡਰ ਤੇ ਪਹੁੰਚੇ ਹਨ ਇਸੇ ਤਹਿਤ 26 ਜਨਵਰੀ ਨੂੰ ਮਾਨਸਾ ਧਰਨੇ ਵਾਲੀ ਜਗ੍ਹਾ ਤੋਂ ਟਰੈਕਟਰ ਇਕੱਠੇ ਹੋ ਕੇ ਸ਼ਹਿਰ ਵਿਚ ਦੀ ਪਰੇਡ ਕਰਦੇ ਹੋਏ ਬੱਸ ਸਟੈਂਡ ਤਿੰਨਕੋਣੀ ਤੇ ਪਰੇਡ ਸਮਾਪਤ ਕੀਤੀ ਜਾਵੇਗੀ ਹੋਰਨਾਂ ਤੋਂ ਇਲਾਵਾ ਬਲਵਿੰਦਰ ਸ਼ਰਮਾ ਖਿਆਲਾ,ਇਕਬਾਲ ਸਿੰਘ ਮਾਨਸਾ,ਮੇਜਰ ਸਿੰਘ ਦੂਲੋਵਾਲ, ਕ੍ਰਿਸ਼ਨ ਜੋਗਾ ,ਆਦਿ ਕਿਸਾਨ ਨੇ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS