16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਿਪੋਰਟ : ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਦੌਰਾਨ ਚੀਨ ਨੂੰ ਹੋਇਆ...

ਰਿਪੋਰਟ : ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਦੌਰਾਨ ਚੀਨ ਨੂੰ ਹੋਇਆ ਸੀ ”ਵੱਡਾ” ਨੁਕਸਾਨ

ਨਵੀਂ ਦਿੱਲੀ, 3 ਫਰਵਰੀ – ਜੂਨ 2020 ਵਿਚ, ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਵਿਚਕਾਰ ਹਿੰਸਕ ਝੜਪ ਹੋਈ ਸੀ। ਇਸ ਹਿੰਸਕ ਮੁਕਾਬਲੇ ਦੇ ਕਰੀਬ ਡੇਢ ਸਾਲ ਬਾਅਦ, ਇਕ ਜਾਂਚ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਲਵਾਨ ਘਾਟੀ ਵਿਚ ਹਿੰਸਕ ਝੜਪਾਂ ਵਿਚ ਚੀਨ ਨੂੰ ”ਵੱਡਾ” ਨੁਕਸਾਨ ਹੋਇਆ ਹੈ। ਨਵੀਂ ਖੋਜ ਵਿਚ ਕਿਹਾ ਗਿਆ ਹੈ ਕਿ ਗਲਵਾਨ ਝੜਪ ਦੌਰਾਨ ਚੀਨ ਦੇ ਸੈਨਿਕਾਂ ਦਾ ਨੁਕਸਾਨ ਉਸ ਦੀ ਅਧਿਕਾਰਤ ਗਿਣਤੀ ਨਾਲੋਂ 9 ਗੁਣਾ ਵਧ ਹੈ | ਇਹ ਰਿਪੋਰਟ ਖੋਜੀ ਆਸਟ੍ਰੇਲੀਅਨ ਅਖ਼ਬਾਰ ‘ਦ ਕਲੈਕਸਨ’ ਵਿਚ ਪ੍ਰਕਾਸ਼ਿਤ ਹੋਈ ਹੈ |

Today Now News

RELATED ARTICLES
- Advertisment -

POPULAR POSTS