17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਸਰ ਦੀ ਦਾਲ ’ਤੇ ਇੰਪੋਰਟ ਡਿਊਟੀ ਨੂੰ 10 ਫ਼ੀਸਦ ਤੋਂ ਘਟਾ ਕੇ...

ਮਸਰ ਦੀ ਦਾਲ ’ਤੇ ਇੰਪੋਰਟ ਡਿਊਟੀ ਨੂੰ 10 ਫ਼ੀਸਦ ਤੋਂ ਘਟਾ ਕੇ ਜ਼ੀਰੋ ਫ਼ੀਸਦ

ਕੇਂਦਰ ਸਰਕਾਰ ਨੇ ਦਾਲਾਂ ਦੀਆਂ ਵਧਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਕੁਝ ਅਹਿਮ ਫੈਸਲੇ ਲਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਸੈਸ਼ਨ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਸਰ ਦੀ ਦਾਲ ’ਤੇ ਇੰਪੋਰਟ ਡਿਊਟੀ ਨੂੰ 10 ਫ਼ੀਸਦ ਤੋਂ ਘਟਾ ਕੇ ਜ਼ੀਰੋ ਫ਼ੀਸਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਲਈ ਐਗਰੀਕਲਚਰ ਇਨਫਾਸਟਰੱਕਚਰ ਡਿਵੈਲਪਮੈਂਟ ਸੈੱਸ ਨੂੰ ਵੀ ਘਟਾ ਕੇ ਅੱਧਾ ਯਾਨੀ 10 ਫ਼ੀਸਦ ਕਰ ਦਿੱਤਾ ਗਿਆ ਹੈ। ਉਥੇ ਜੇਕਰ ਮਸਰ ਦਾਲ ਨੂੰ ਅਮਰੀਕਾ ’ਚ ਪੈਦਾ ਜਾਂ ਉਥੇ ਨਿਰਯਾਤ ਕੀਤਾ ਗਿਆ ਹੋਵੇ ਤਾਂ ਉਸ ’ਤੇ ਬੇਸਿਕ ਕਸਟਮ ਡਿਊਟੀ ਨੂੰ 30 ਫ਼ੀਸਦ ਤੋਂ ਘਟਾ ਕੇ 20 ਫ਼ੀਸਦ ਕਰ ਦਿੱਤਾ ਗਿਆ ਹੈ। ਕੇਂਦਰ ਦਾ ਮਕਸਦ ਹੈ ਇਸ ਨਾਲ ਘਰੇਲੂ ਬਾਜ਼ਾਰ ’ਚ ਦਾਲ ਦੀ ਸਪਲਾਈ ਵਧੇ ਤੇ ਕੀਮਤਾਂ ’ਚ ਕਮੀ ਹੋਵੇ।

Today Now News

RELATED ARTICLES
- Advertisment -

POPULAR POSTS