16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਾਵਰਕੌਮ ਵਿਚ ਆਉਟਸੋਰਸਿੰਗ ਕੰਪਿਊਟਰ ਓਪਰੇਟਰਾਂ ਤੇ ਨੋਡਲ ਕ੍ਮ੍ਪ੍ਲੇਟ ਸੈਂਟਰਾਂ ਤੇ...

ਪਾਵਰਕੌਮ ਵਿਚ ਆਉਟਸੋਰਸਿੰਗ ਕੰਪਿਊਟਰ ਓਪਰੇਟਰਾਂ ਤੇ ਨੋਡਲ ਕ੍ਮ੍ਪ੍ਲੇਟ ਸੈਂਟਰਾਂ ਤੇ ਕੱਮ ਕਰ ਰਹੇ ਕੱਚੇ ਕਾਮਿਆਂ ਨੇ ਕੇਵਲ ਢਿੱਲੋਂ ਦੀ ਰਿਹਾਇਸ ਤੇ ਪੰਜਾਬ ਦੇ ਮੁੱਖਮੰਤਰੀ ਦੇ ਨਾਮ ਪੱਕੇ ਕਰ ਸੰਬੰਧੀ ਮੰਗ ਪੱਤਰ ਦਿੱਤਾ

ਬਰਨਾਲਾ,14 ,ਅਗਸਤ / ਕਰਨਪ੍ਰੀਤ ਧੰਦਰਾਲ -/-ਪੰਜਾਬ ਦੇ ਪਾਵਰਕੌਮ ਵਿਚ ਲੰਬੇ ਸਮੇ ਤੋਂ ਆਉਟਸੋਰਸਿੰਗ ਰਾਹੀਂ ਕੰਮ ਕਰ ਰਹੇ ਕੰਪਿਊਟਰ ਓਪਰੇਟਰਾਂ ਤੇ ਨੋਡਲ ਕ੍ਮ੍ਪ੍ਲੇਟ ਸੈਂਟਰਾਂ ਤੇ ਕੱਮ ਕਰ ਰਹੇ ਕੱਚੇ ਕਾਮਿਆਂ ਨੇ ਕੇਵਲ ਢਿੱਲੋਂ ਦੀ ਰਿਹਾਇਸ ਤੇ ਪੰਜਾਬ ਦੇ ਮੁੱਖਮੰਤਰੀ ਦੇ ਨਾਮ ਪੱਕੇ ਕਰ ਸੰਬੰਧੀ ਮੰਗ ਪੱਤਰ ਦਿੱਤਾ ! ਮੰਗ ਪੱਤਰ ਦੇਣ ਉਪਰੰਤ ਵੱਡੀ ਗਿਣਤੀ ਚ ਜੁੜੇ ਕੰਪਿਊਟਰ ਓਪਰੇਟਰਾਂ ਤੇ ਨੋਡਲ ਕ੍ਮ੍ਪ੍ਲੇਟ ਨੇ ਦੱਸਿਆ ਕਿ ਅਸੀਂ ਪਾਵਰਕੌਮ ਵਿਚ ਕੰਪਿਊਟਰ ਓਪਰੇਟਰਾਂ ਤੇ ਨੋਡਲ ਕ੍ਮ੍ਪ੍ਲੇਟ ਸੈਂਟਰਾਂ ਤੇ ਕੱਚੇ ਕਾਮਿਆਂ ਦੇ ਰੂਪ ਚ 8 ਸਾਲਾਂ ਤੋਂ ਕੱਮ ਕਰ ਰਹੇ ਹਾਂ ਅਗਲੇ ਕੁਜ਼ ਮਹੀਨਿਆਂ ਚ ਸਾਡੇ ਸਾਥੀ ਉਮਰ ਸੀਮਾਂ ਪਾਰ ਕਰਕੇ ਓਵਰ ਏਜ ਹੋ ਜਾਣਗੇ ਸਾਡੀਆਂ ਸੇਵਾਵਾੰ ਨੂੰ ਧਿਆਨ ਚ ਰੱਖਦਿਆਂ ਸਾਨੂ ਰੈਗੂਲਰ ਕੀਤਾ ਜਾਵੇ ਤਾਂ ਜੋ ਸਦਾ ਗੁਜ਼ਾਰਾ ਹੋ ਸਕੇ !ਅਸੀਂ ਕਰਨਾ ਕਾਲ ਵੇਲੇ ਵੀ ਪੂਰੀ ਤਨਦੇਹੀ ਨਾਲ ਕੰਮ ਕੀਤਾ ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਵਲੋਂ ਸਾਨੂ ਫ਼ਰੰਟ ਲੀਨੇ ਕਰਮਚਾਰੀਆਂ ਦਾ ਖਿਤਾਬ ਵੀ ਦਿੱਤਾ ਸਾਨੂ ਬੁਹਤ ਹੀ ਨਿਗੂਣੀਆਂ ਤੰਕਹਾਂ ਦਿੱਤੀਆਂ ਜਾ ਰਹੀਆਂ ਹਨ ਸਾਨੂ ਰੈਗੂਲਰ ਕਰਨ ਚ ਪੰਜਾਬ ਦੇ ਵਿੱਤੀ ਖ਼ਜ਼ਾਨੇ ਤੇ ਕੋਈ ਬੋਝ ਨਹੀਂ ਪਵੇਗਾ! ਪਿਛਲੀ ਬਾਦਲ ਸਰਕਾਰ ਸਮੇ 2016 ਚ ਪਾਸ ਕੀਤੇ ਐਕਟ ਤੇ ਧਿਆਨ ਦਿੱਤਾ ਜਾਵੇ ਹੁਣ ਪੰਜ ਸਾਲ ਪੂਰੇ ਹੋ ਚੁੱਕੇ ਹਨ ਸਾਡੀ ਕੋਈ ਸੁਣਵਾਈ ਨਹੀਂ ! ਕੇਵਲ ਢਿੱਲੋਂ ਨੇ ਮੰਗਪੱਤਰ ਲੈਣ ਉਪਰੰਤ ਕਿਹਾ ਕਿ ਤੁਹਾਡੀਆਂ ਮੰਗਾਂ ਸੰਬੰਧੀ ਸਾਰਾ ਮਾਮਲਾ ਮੁੱਖਮੰਤਰੀ ਦੇ ਧਿਆਨ ਚ ਲਿਆਂਦਾ ਜਾਵੇਗਾ !

Today Now News

RELATED ARTICLES
- Advertisment -

POPULAR POSTS