16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕੱਚਾ ਪੱਕਾ ਪੁਲੀਸ ਨੇ ਪਿੰਡ ਦਿਆਲਪੁਰ ਤੋਂ ਭਾਰੀ ਮਾਤਰਾ ਵਿੱਚ ਲਾਹਣ ਅਤੇ...

ਕੱਚਾ ਪੱਕਾ ਪੁਲੀਸ ਨੇ ਪਿੰਡ ਦਿਆਲਪੁਰ ਤੋਂ ਭਾਰੀ ਮਾਤਰਾ ਵਿੱਚ ਲਾਹਣ ਅਤੇ ਸ਼ਰਾਬ ਬਰਾਮਦ, ਦੋ ਕਾਬੂ

ਕਾਂਗਰਸੀ ਆਗੂ ਦੇ ਘਰੋਂ ਨਾਜਾਇਜ ਸ਼ਰਾਬ ਫੜੀ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ

ਤਰਨਤਾਰਨ (ਰਿੰਪਲ ਗੋਲਣ) : ਅੱਜ ਥਾਣਾ ਕੱਚਾ ਪੱਕਾ ਪੁਲੀਸ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ ਨਾਲ ਮਿਲਕੇ ਪਿੰਡ ਦਿਆਲਪੁਰ ਦੇ ਦੋ ਘਰਾਂ ਵਿਚ ਰੇਡ ਕਰ ਭਾਰੀ ਮਾਤਰਾ ਵਿਚ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ । ਇਸ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਅੱਜ ਪੁਲੀਸ ਵੱਲੋਂ ਨਿਰਭੈ ਸਿੰਘ ਜੋ ਕਿ ਕਾਂਗਰਸੀ ਆਗੂ ਦੱਸਿਆ ਜਾ ਰਿਹਾ ਹੈ ਉਸਦੇ ਘਰ ਰੇਡ ਕੀਤੀ ਤਾਂ ਉਸ ਵਲੋਂ ਅਤੇ ਉਨ੍ਹਾਂ ਦੇ ਨੌਕਰ ਰਣਜੀਤ ਸਿੰਘ ਵਲੋਂ ਘਰ ਵਿਚ ਰੱਖੀ 400 ਲੀਟਰ ਲਾਹਣ ਅਤੇ 250 ਲੀਟਰ ਸ਼ਰਾਬ ਬਰਾਮਦ ਕੀਤੀ ਇਸੇ ਤਰਾਂ ਨਿਸ਼ਾਨ ਸਿੰਘ ਦੇ ਘਰ ਕੀਤੀ ਰੇਡ ਦੌਰਾਨ 200 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਬਰਾਮਦ ਕਰ ਰਣਜੀਤ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਕਾਬੂ ਕਰ ਲਿਆ ਜਦ ਕਿ ਨਿਰਭੈ ਸਿੰਘ ਮੌਕੇ ਫਰਾਰ ਹੋ ਗਿਆ

Today Now News

RELATED ARTICLES
- Advertisment -

POPULAR POSTS