
ਚੰਡੀਗੜ੍ਹ 6 ਮਈ ਰਾਮਗੜ੍ਹੀਆ ਕੋਮ ਦੇ ਮਹਾਨ ਨਾਇਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਤੇ ਸ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਵੱਲੋਂ ਸਨਮਾਨਤ ਕੀਤਾ ਗਿਆ ਇਸ ਮੌਕੇ ਤੇ ਹਰਵਿੰਦਰ ਸਿੰਘ ਹੰਸਪਾਲ, ਮੋਹਨ ਸਿੰਘ ਭੈਣੀ ਸਾਹਿਬ,ਘਨਸ਼ਾਮ ਸਿੰਘ ਲੋਟੇ ਠੇਕੇਦਾਰ ਮਨਜੀਤ ਸਿੰਘ ਬਲਜੀਤ ਸਿੰਘ ਮੌਹਾਲੀ ਜਸਵਿੰਦਰ ਸਿੰਘ ਰਜਿੰਦਰ ਸਿੰਘ ਅਤੇ ਮਾਨ ਸਿੰਘ ਵੀ ਮੌਜੂਦ ਸਨ।




