17.4 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਡੀਅਰ ਰੱਖੜੀ ਬੰਪਰ 2021: ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ...

ਪੰਜਾਬ ਡੀਅਰ ਰੱਖੜੀ ਬੰਪਰ 2021: ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਬੀ946267 ’ਤੇ ਨਿਕਲਿਆ



ਚੰਡੀਗੜ, 26 ਅਗਸਤ:
ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਅੱਜ ਪੰਜਾਬ ਸਟੇਟ ਰੱਖੜੀ ਬੰਪਰ 2021 ਦਾ ਨਤੀਜਾ ਐਲਾਨ ਦਿੱਤਾ ਹੈ।
ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਬੀ946267 ਅਤੇ ਦੂਜਾ ਇਨਾਮ ਟਿਕਟ ਨੰਬਰ ਏ648398 ਨੂੰ ਮਿਲਿਆ ਹੈ।
ਉਨਾਂ ਅੱਗੇ ਦੱਸਿਆ ਕਿ ਡਰਾਅ ਦਾ ਮੁਕੰਮਲ ਨਤੀਜਾ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ

Today Now News

RELATED ARTICLES
- Advertisment -

POPULAR POSTS