16.8 C
Chandigarh

TODAY NOW NEWS

Friday, March 20, 2026
HomePOLITICSਸ਼ੋਮਣੀ ਅਕਾਲੀ ਦਲ ਵੱਲੋ ਕੀਤਾ ਗਿਆ ਰੋਸ ਪ੍ਦਰਸ਼ਨ :  ਕਾਗਰਸ ਸਰਕਾਰ ਤੇ...

ਸ਼ੋਮਣੀ ਅਕਾਲੀ ਦਲ ਵੱਲੋ ਕੀਤਾ ਗਿਆ ਰੋਸ ਪ੍ਦਰਸ਼ਨ :  ਕਾਗਰਸ ਸਰਕਾਰ ਤੇ ਸਾਧੇ ਨਿਸ਼ਾਨੇ 

ਕੈਪਟਨ ਸਰਕਾਰ ਦੇ ਦੋ ਹਜ਼ਾਰ ਸਤਾਰਾ ਦੀਆਂ ਚੋਣਾ ਦੇ ਵਾਅਦੇ ਝੂਠੇ ਨਿੱਕਲੇ : ਅਕਾਲੀ ਆਗੂ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਅੱਜ ਸ਼ੋਮਣੀ ਅਕਾਲੀ ਦਲ ਵੱਲੋ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ ਕੈਪਟਨ ਸਰਕਾਰ ਵੱਲੋਂ ਦੋ ਹਜ਼ਾਰ ਸਤਾਰਾ ਦੀਆਂ ਚੋਣਾ ਵਿੱਚ  ਕਾਗਰਸ ਵੱਲੋ ਜੋ ਵਾਅਦੇ ਕੀਤੇ ਸੀ ਜਿੰਨਾ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੁੰਹ ਖਾਦੀ ਸੀ ਕਿ ਮੈਂ ਚਾਰ ਹਫਤਿਆਂ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗਾ ਘਰ ਘਰ ਨੋਕਰੀ ਦੇਣੀ  ਪੈਨਸ਼ਨ ਵਧਾ ਕੇ ਦੁੱਗਣੀ ਕਰਨੀ ਵਾਅਦੇ ਕਰ ਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਵਿਧਾਨ ਸਭਾ ਵਿੱਚ ਸਾਡੇ ਐਮ ਐਲ ਏ ਸਾਹਿਬਾਨ ਨੇ ਜਦੋਂ ਇਹ ਦੁਬਾਰਾ ਭਾਸ਼ਨ ਪੜਨ ਲੱਗੇ ਉਨਾ ਨੂੰ ਕੀ ਤੁਸੀਂ ਪਹਿਲਾਂ ਵੀ ਝੂਠ ਮਾਰੇ ਹਨ ਹੁਣ ਫਿਰ ਤੁਸੀਂ ਦੁਬਾਰਾ ਝੂਠ ਮਾਰਨ ਲੱਗ ਪਏ ਹੋ ਇਨਾ ਨੇ ਅਕਾਲੀ ਦਲ ਤੇ ਕਾਰਵਾਈ ਕਰਕੇ ਵਿਧਾਨ ਸਭਾ ਚ ਮੁਅੱਤਲ ਕਰ ਦਿੱਤਾ ਗਿਆ ਉਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਜੋ ਕੈਪਟਨ ਅਮਰਿੰਦਰ ਸਿੰਘ ਵੱਲੋ ਵਾਅਦੇ ਕੀਤੇ ਤੇ ਉਨ੍ਹਾਂ ਨੂੰ ਯਾਦ ਕਰਾਉਣ ਲਈ ਝੂਠੇ ਵਾਅਦੇ ਸੀ ਮੰਗਦਾ ਜਵਾਬ ਮੰਗਦਾ ਹੈ ਪੰਜਾਬ ਅਧੀਨ ਅਸੀ ਰੋਸ ਪ੍ਦਰਸ਼ਨ ਕਰ ਰਹੇ ਹਾਂ

Today Now News

RELATED ARTICLES
- Advertisment -

POPULAR POSTS