17.1 C
Chandigarh

TODAY NOW NEWS

Friday, March 20, 2026
HomeBREAKING NEWSਰਜਿਸਟਰੀਆਂ ਕਰਵਾਉਣ ਸਮੇਂ ਆ ਰਹੀਆਂ ਦਿੱਕਤਾਂ ਦਾ ਜਲਦ ਹੋਵੇਗਾ ਸਮਾਧਾਨ--ਕਮਿਸ਼ਨਰ ਸਾਹਿਬ

ਰਜਿਸਟਰੀਆਂ ਕਰਵਾਉਣ ਸਮੇਂ ਆ ਰਹੀਆਂ ਦਿੱਕਤਾਂ ਦਾ ਜਲਦ ਹੋਵੇਗਾ ਸਮਾਧਾਨ–ਕਮਿਸ਼ਨਰ ਸਾਹਿਬ

Moga Sept (ਹੈੱਪੀ ਢੰਡ) ਅੱਜ ਮੋਗਾ ਡੀਲਰਜ ਐਸੋਸੀਏਸ਼ਨ ਦਾ ਇੱਕ ਵਫਦ ਪ੍ਰਧਾਨ ਅਜੈ ਸ਼ਰਮਾ ਦੀ ਅਗਵਾਈ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸੰਦੀਪ ਹੰਸ ਜੀ ਨੂੰ ਮਿਲਿਆ
ਆਤਮਾ ਸਿੰਘ ਨੇਤਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰਜਿਸਟਰੀ ਕਰਵਾਉਣ ਸਮੇਂ ਸਬੰਧਤ ਅਦਾਰੇ ਤੋ ਨੋ-ਡਿਊ ਸਰਟੀਫਿਕੇਟ ਲੈਣ ਦੀ ਸ਼ਰਤ ਨਾਲ ਆਮ ਪਬਲਿਕ ਨੂੰ ਬਹੁਤ ਪ੍ਰੇਸ਼ਾਨੀਆ ਆ ਰਹੀਆਂ ਹਨ।
ਅਨੇਕਾਂ ਪ੍ਰਕਾਰ ਦੀਆਂ ਆ ਰਹੀਆਂ ਪ੍ਰੇਸ਼ਾਨੀਆਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ।
ਜਿਸ ਤੇ ਮਾਣਯੋਗ ਕਮਿਸ਼ਨਰ ਸਾਹਿਬ ਜੀ ਨੇ ਆ ਰਹੀਆਂ ਦਿੱਕਤਾਂ ਬਾਰੇ ਧਿਆਨ ਨਾਲ ਸੁਣਿਆ ਅਤੇ ਬਹੁਤ ਜਲਦ ਇਸ ਦਾ ਸਮਾਧਾਨ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ।
ਪ੍ਰਧਾਨ ਅਜੈ ਸ਼ਰਮਾ,ਆਤਮਾ ਸਿੰਘ ਨੇਤਾ, ਆਰ ਕੇ ਡੀਲਰ,ਜਗਜੀਤ ਜੀਤਾ, ਜੱਸਾ ਡੀ ਲਾਇਟ,ਸਤੀਸ਼ ਵਧਵਾ, ਵਿੱਕੀ ਪਾਰਸ, ਮਨਜੀਤ ਸਿੰਘ, ਚਰਨਜੀਤ ਸਿੰਘ, ਸੱਤਾ ਡੀਲਰ, ਸੋਨੂੰ ਕੜਵਾਲ,ਰੋਸ਼ਨ ਪੁਰੀ,ਜਸਪ੍ਰੀਤ ਜੱਸਾ, ਮੰਗਲ ਘੋਲੀਆ, ਮਨਮੋਹਨ ਸਿੰਘ, ਬੂਟਾ ਸਿੰਘ, ਹਾਜਰ ਸਨ

Today Now News

RELATED ARTICLES
- Advertisment -

POPULAR POSTS