17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਰਾਮ ਕ੍ਰਿਪਾਲੁ ਜੀ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਖੁਸ਼ਵੰਤ ਰਾਏ...

ਰਾਮ ਕ੍ਰਿਪਾਲੁ ਜੀ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ

ਮੋਗਾ (ਹੈੱਪੀ ਢੰਡ) ਬ੍ਰਹਮਲੀਨ ਸੁਆਮੀ ਵੇਦਾਂਤਾ ਨੰਦ ਜੀ ਮਹਾਰਾਜ ਅਤੇ ਸੁਆਮੀ ਸਹਿਜ ਪ੍ਰਕਾਸ਼ ਸਰਸਵਤੀ ਜੀ ਮਹਾਰਾਜ ਦੀ ਤਪੋ ਸਥਾਨ ਗੀਤਾ ਭਵਨ ਰਾਜਿ: ਸੋਸਾਇਟੀ ਮੋਗਾ ਵੱਲੋਂ ਜਨਮ ਅਸ਼ਟਮੀ ਦੇ ਸਬੰਧ ਵਿੱਚ ਭਾਗਵਤ ਕਥਾ ਆਯੋਜਨ ਕੀਤਾ ਗਿਆ ਕਥਾ ਦੇ ਤੀਜੇ ਦਿਨ ਪ੍ਰਵਚਨ ਕਰਦਿਆ ਸ੍ਰੀ ਵਰਿੰਦਾਵਨ ਤੋਂ ਪਹੁੰਚੇ ਰਾਮ ਕ੍ਰਿਪਾਲੁ ਜੀ ਨੇ ਕਥਾ ਅਤੇ ਭੱਜਣਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕ ਗੀਤਾ ਭਵਨ ਰਾਜਿ: ਸੋਸਾਇਟੀ ਮੋਗਾ ਦੇ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਜੂਨੀਅਰ ਮੀਤ ਪ੍ਰਧਾਨ ਰਾਜੇਸ਼ ਕੋਛੜ ਤੇ ਟਰਸਟੀ ਸੰਜੇ ਸ਼ਰਮਾ ਕੈਸ਼ੀਅਰ ਸਾਧਵੀ ਤ੍ਰਿਪਤਾ ਸਰਸਵਤੀ, ਅਨਮੋਲ ਸ਼ਰਮਾ, ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵੀ ਕਈ ਅਹੁਦੇਦਾਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS