17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੇਸ਼ ਪ੍ਰਧਾਨ ਬਜਰੰਗ ਦਾਸ ਗਰਗ ਜ਼ੀ ਵਲੋਂ ਅਗਰੋਹਾ ਵਿਕਾਸ ਟ੍ਰਸ੍ਟ ਪੰਜਾਬ ਦਾ...

ਦੇਸ਼ ਪ੍ਰਧਾਨ ਬਜਰੰਗ ਦਾਸ ਗਰਗ ਜ਼ੀ ਵਲੋਂ ਅਗਰੋਹਾ ਵਿਕਾਸ ਟ੍ਰਸ੍ਟ ਪੰਜਾਬ ਦਾ ਚੇਅਰਮੈਨ ਨਿਯੁਕਤ

Moga 25 August (ਹੈੱਪੀ ਢੰਡ) ਧਾਰਮਿਕ ਤੇ ਸਮਾਜਿਕ ਭਲਾਈ ਦੇ ਕੰਮਾਂ ਵਿਚ ਅਗੇ ਰਹਿਣ ਵਾਲੇ ਤੇ ਅੱਗਰਵਾਲ ਸਮਾਜ ਸਭਾ ਦੇ ਪੰਜਾਬ ਪ੍ਰਧਾਨ ਡਾਕਟਰ ਅਜੈ ਕਾਂਸਲ ਜੀ ਨੂੰ ਦੇਸ਼ ਪ੍ਰਧਾਨ ਬਜਰੰਗ ਦਾਸ ਗਰਗ ਜ਼ੀ ਵਲੋਂ ਅਗਰੋਹਾ ਵਿਕਾਸ ਟ੍ਰਸ੍ਟ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।ਏਸੇ ਵਿਸ਼ੇ ਵਿਚ ਰਾਈਸ ਬਰਾਨ ਡੀਲਰ ਐਸੋਸੀਏਸ਼ਨ 128 ਮੋਗਾ ਵਲੋਂ ਡਾਕਟਰ ਕਾਂਸਲ ਨੂੰ ਸਨਮਾਨਿਤ ਕੀਤਾ ਗਿਆ।ਵਿਜੈ ਗੋਇਲ ਪ੍ਰਧਾਨ ਰਾਈਸ ਬਰਾਨ ਡੀਲਰ ਐਸੋਸੀਏਸ਼ਨ ਨੇ ਦੱਸਿਆ ਕਿ ਅਜੈ ਕਾਂਸਲ ਜੀ ਦੀ ਅਗੁਵਾਈ ਵਿਚ ਸਭਾ ਬਹੁਤ ਚੰਗੇ ਸਮਾਜ ਭਲਾਈ ਦੇ ਕੰਮ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਅਗਰੋਹਾ ਧਾਮ ਵਿਕਾਸ ਟ੍ਰਸ੍ਟ ਦਾ ਪੰਜਾਬ ਚੇਅਰਮੈਨ ਬਣਾਇਆ ਗਿਆ ਹੈ ਜਿਸ ਕਰਕੇ ਪੂਰੇ ਹਿੰਦੂ ਸਮਾਜ ਵਿਚ ਖੁਸ਼ੀ ਦਾ ਮਾਹੌਲ ਹੈ ਡਾਕਟਰ ਕਾਂਸਲ ਨੇ ਸਬ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਸਰਪ੍ਰਸਤ ਸ਼੍ਰੀ ਰਾਮ ਮਿਤਲ, ਪ੍ਰਧਾਨ ਵਿਜੈ ਗੋਇਲ, ਚੇਅਰਮੈਨ ਬਲਦੇਵ ਬਜਾਜ, ਕੈਸ਼ੀਅਰ ਨਾਨਕ ਚੋਪੜਾ, ਸੇਕ੍ਰੇਟਰੀ ਸੁਰਿੰਦਰ ਡੱਬੂ, ਵਾਈਸ ਪ੍ਰਧਾਨ ਵਿਵੇਸ਼ ਗੋਇਲ, ਪਵਨ ਸਚਦੇਵਾ,ਤਰਸੇਮ ਜੰਡ, ਪੀ ਐਨ ਮਿੱਤਲ,ਕੇ ਕੇ ਮਿੱਤਲ,ਰਾਮ ਪ੍ਰਸਾਦ ਗਰਗ, ਦੇਵਿੰਦਰ ਸਿੰਗਲਾ, ਰੋਬਿਨ ਕਾਂਸਲ ਹਾਜ਼ਿਰ ਸਨ।

Today Now News

RELATED ARTICLES
- Advertisment -

POPULAR POSTS