16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਮੇਜਰ ਸਿੰਘ ਉਬੋਕੇ ਦੇ ਭੋਗ ਮੌਕੇ ਪੁੱਜੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਰਸਾ...

ਮੇਜਰ ਸਿੰਘ ਉਬੋਕੇ ਦੇ ਭੋਗ ਮੌਕੇ ਪੁੱਜੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਰਸਾ ਸਿੰਘ ਵਲਟੋਹਾ

ਪਰਿਵਾਰ ਨਾਲ ਕੀਤਾ ਦੁਖ ਸਾਂਝਾ ਪਾਰਟੀ ਦਾ ਵਫ਼ਾਦਾਰ ਸਾਥੀ ਦੱਸਿਆ

ਜਸਬੀਰ ਸਿੰਘ (ਤਰਨ ਤਾਰਨ) : ਸਾਬਕਾ ਮਾਲ ਅਤੇ ਮੁੜ ਵਸੇਬਾ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਜੋ ਕਿ ਬੀਤੇ ਦਿਨੀ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅੱਜ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਭੋਗ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਰਸਾ ਸਿੰਘ ਵਲਟੋਹਾ ਵਲੋਂ ਹਾਜ਼ਰੀ ਭਰੀ ਗਈ
ਇਸ ਮੌਕੇ ਉਨ੍ਹਾਂ ਦੇ ਜਿੱਥੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਉਨ੍ਹਾਂ ਕਿ ਮੇਜਰ ਸਿੰਘ ਉਬੋਕੇ ਵਲੋਂ ਅਕਾਲੀ ਦਲ ਲਈ ਅਹਿਮ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਉਹ ਇੱਕ ਸਾਫ ਅਕਸ ਵਾਲੇ ਇਮਾਨਦਾਰ ਆਗੂ ਰਹੇ ਜਿੰਨ੍ਹਾਂ ਸਾਰੀ ਉਮਰ ਮੋਟਰਸਾਈਕਲ ਵਰਕਰੀ ਅਤੇ ਲੋਕਾਂ ਦੇ ਕੰਮ ਕੀਤੇ ਉਨ੍ਹਾਂ ਕਿ ਸਾਨੂੰ ਅੱਜ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਵਾਂਗ ਹੀ ਪਾਰਟੀ ਸੇਵਾ ਲਈ ਸਮਰਪਿਤ ਹੋਣ ਦੀ ਲੋੜ ਹੈ

Today Now News

RELATED ARTICLES
- Advertisment -

POPULAR POSTS