
ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮਨਪ੍ਰੀਤ ਸਿੰਘ ਭਾਊ ਅਤੇ ਵੱਖ-ਵੱਖ ਜੇਲਾਂ ਵਿੱਚ ਪਰੋਡਕਸ਼ਨ ਵਰੰਟ ਤੇ ਲਿਆਂਦੇ ਮਨਪ੍ਰੀਤ ਮੰਨਾ ਅਤੇ ਸਵਰਾਜ ਮਿੰਟੂ ਨੂੰ ਅੱਜ ਡਿਊਟੀ ਮਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਮਾਨਸਾ ਪੁਲਿਸ ਵੱਲੋਂ ਤਿੰਨ ਦਿਨ੍ਹਾਂ ਪੁਲਿਸ ਰਿਮਾਂਡ ਹਾਸਲ ਕੀਤਾ ਹੈ।





