16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਇਸ ਪੁਲਿਸ ਦੇ ਜਵਾਨ ਬਾਰੇ ਕੀ ਕਹੋਗੇ ਤੁਸੀਂ । ਕਰ ਦਿੱਤੀ ਵੱਡੀ...

ਇਸ ਪੁਲਿਸ ਦੇ ਜਵਾਨ ਬਾਰੇ ਕੀ ਕਹੋਗੇ ਤੁਸੀਂ । ਕਰ ਦਿੱਤੀ ਵੱਡੀ ਸੇਵਾ

ਸੜਕਾਂ ਤੇ ਲਾਵਾਰਸ ਲੋੜਵੰਦਾਂ ਨੂੰ ਲਿਆ ਕੇ ਆਸ਼ਰਮ ਵਿਚ ਸੇਵਾ ਕੀਤੀ

ਤਰਨਤਾਰਨ (ਰਿੰਪਲ ਗੋਲਣ) : ਹਰ ਕੋਈ ਆਦਮੀ ਇਕੋ ਜਿਹਾ ਨਹੀਂ ਹੁੰਦਾ ਜਿੱਥੇ ਪਿਛਲੇ ਦਿਨੀਂ ਪੰਜਾਬ ਪੁਲਸ ਤੇ ਵੱਖ ਵੱਖ ਤਰ੍ਹਾਂ ਦੇ ਦੋਸ਼ ਲੱਗੇ ਅਤੇ ਜਨਤਾ ਦੇ ਵਿਚ ਪੰਜਾਬ ਪੁਲੀਸ ਦੀ ਛਵੀ ਕਾਫ਼ੀ ਗਿਰਾਵਟ ਵਿੱਚ ਆਈ, ਉੱਥੇ ਹੀ ਕੁਝ ਪੁਲਸ ਮੁਲਾਜ਼ਮ ਸੇਵਾ ਕਰਕੇ ਕਾਫ਼ੀ ਚਰਚਾ ਵਿੱਚ ਆ ਰਹੇ ਹਨ ਅਤੇ ਸੇਵਾ ਵੀ ਇਹੋ ਜਿਹੀ ਕੇ ਦੇਖਣ ਵਾਲਾ ਸੋਚਣ ਤੇ ਮਜਬੂਰ ਹੋ ਜਾਏ। ਜਿਸ ਨੂੰ ਦੇਖ ਕੇ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਹੈ ਇਹੋ ਜਿਹੀ ਵੀਡੀਓ ਹੀ ਇੱਕ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿਚ ਇਕ ਪੁਲਸ ਮੁਲਾਜ਼ਮ ਜਿਸਦਾ ਨਾਮ ਹਰਪ੍ਰੀਤ ਸਿੰਘ ਸੀ ਉਸ ਨੇ ਦਾਨੀ ਸੱਜਣਾ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਇਕ ਆਸ਼ਰਮ ਖੋਲ੍ਹਿਆ ਹੈ ਜਿਸ ਦੇ ਵਿਚ ਸੜਕਾਂ ਤੇ ਲਾਵਾਰਸ ਲੋੜਵੰਦਾਂ ਨੂੰ ਲਿਆ ਕੇ ਆਪਣੇ ਆਸ਼ਰਮ ਵਿਚ ਖੂਬ ਸੇਵਾ ਕੀਤੀ ਅਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਤੋਂ ਲੈ ਕੇ ਖਾਣ ਪੀਣ ਦਾ ਸਾਰਾ ਖਰਚਾ ਉਸ ਸੇਵਾ ਸੁਸਾਇਟੀ ਵੱਲੋਂ ਕੀਤਾ ਜਾਂਦਾ ਹੈ ਸੋ ਅੱਜ ਉਸ ਵੀਡੀਓ ਨੂੰ ਦੇਖ ਕੇ ਉਸ ਭਲੇ ਪੁਰਸ਼ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਨ੍ਹਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ।

Today Now News

RELATED ARTICLES
- Advertisment -

POPULAR POSTS