17.4 C
Chandigarh

TODAY NOW NEWS

Friday, March 20, 2026
HomeBREAKING NEWSਪਾਕਿਸਤਾਨ - ਕਰਾਚੀ 'ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ, ਪੁਲਿਸ ਹੋਈ ਸਰਗਰਮ

ਪਾਕਿਸਤਾਨ – ਕਰਾਚੀ ‘ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ, ਪੁਲਿਸ ਹੋਈ ਸਰਗਰਮ

\ਕਰਾਚੀ, 17 ਮਈ – ਕਰਾਚੀ ਦੇ ਖਾਰਾਦਰ ਇਲਾਕੇ ‘ਚ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਪਾਕਿਸਤਾਨ ਦੇ ਸਮਾਅ ਦੀ ਰਿਪੋਰਟ ਮੁਤਾਬਿਕ ਪੁਲਿਸ ਅਤੇ ਬਚਾਅ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ |

Today Now News

RELATED ARTICLES
- Advertisment -

POPULAR POSTS