16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ : ਸ਼ਹੀਦੀ ਪਾਰਕ ਵਿਖੇ ਤਾਇਨਾਤ ਹੌਲਦਾਰ ਸ਼ੀਸ਼ਨ ਸਿੰਘ ਤਰੱਕੀ ਪਾਕੇ ਬਣੇ...

ਮੋਗਾ : ਸ਼ਹੀਦੀ ਪਾਰਕ ਵਿਖੇ ਤਾਇਨਾਤ ਹੌਲਦਾਰ ਸ਼ੀਸ਼ਨ ਸਿੰਘ ਤਰੱਕੀ ਪਾਕੇ ਬਣੇ ਥਾਣੇਦਾਰ

ਡੀ. ਐਸ. ਪੀ. ਭੁੱਲਰ ਤੇ ਸੁਖਵਿੰਦਰ ਮਾਨ (ਰੀਡਰ ਡੀ. ਐਸ. ਪੀ. ਸਿਟੀ) ਵੱਲੋਂ ਲਗਾਏ ਗਏ ਸਿਤਾਰੇ

ਮੋਗਾ (ਹੈਪੀ-ਹਰਪਾਲ) : ਸਥਾਨਕ ਸ਼ਹੀਦੀ ਪਾਰਕ ਵਿਖੇ ਤਾਇਨਾਤ ਗਾਰਦ ਵਿਚੋਂ ਹੌਲਦਾਰ ਸ਼ੀਸ਼ਨ ਸਿੰਘ ਜੀ ਤਰੱਕੀ ਪਾ ਕੇ ਥਾਣੇਦਾਰ ਬਣ ਗਏ, ਇਸ ਗੱਲ ਦੀ ਜਾਣਕਾਰੀ ਡੀ. ਐਸ. ਪੀ. ਭੁੱਲਰ ਤੇ ਸੁਖਵਿੰਦਰ ਮਾਨ (ਰੀਡਰ ਡੀ. ਐਸ. ਪੀ. ਸਿਟੀ) ਵੱਲੋਂ ਸਾਂਝੀ ਕੀਤੀ ਗਈ, ਡੀ. ਐਸ. ਪੀ. ਭੁੱਲਰ ਤੇ ਸੁਖਵਿੰਦਰ ਮਾਨ (ਰੀਡਰ ਡੀ. ਐਸ. ਪੀ. ਸਿਟੀ) ਵੱਲੋਂ ਹੀ ਹੌਲਦਾਰ ਸ਼ੀਸ਼ਨ ਸਿੰਘ ਦੇ ਮੋਢਿਆਂ ਤੇ ਸਿਤਾਰੇ ਲਗਾਏ ਗਏ, ਇਸ ਸਮੇਂ ਮਹਿਕਮੇ ਦੇ ਹੋਰ ਵੀ ਮੁਲਾਜ਼ਿਮ ਮੌਜੂਦ ਸਨ ਜਿੰਨਾ ਨੇ ਹੌਲਦਾਰ ਸ਼ੀਸ਼ਨ ਸਿੰਘ ਜੀ ਦੀ ਤਰੱਕੀ ਤੇ ਵਧਾਈਆਂ ਦਿੱਤੀਆਂ, ਡੀ. ਐਸ. ਪੀ. ਭੁੱਲਰ ਜੀ ਨੇ ਵੀ ਸ਼ੀਸ਼ਨ ਸਿੰਘ ਨੂੰ ਵਧਾਈਆਂ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ.

Today Now News

RELATED ARTICLES
- Advertisment -

POPULAR POSTS