17.1 C
Chandigarh

TODAY NOW NEWS

Thursday, March 19, 2026

ਕਵਿਤਾ (ਅਜੋਕੇ ਹਾਕਮ)

ਰੋਲੇ ਪਿਆ ਕਿਸਾਨਾਂ ਨੂੰ ਜੋ,
ਕੀ ਹਾਕਮ ਬੰਦਾ ਚੰਗਾ ਏ,
ਰਾਜਨੀਤੀ ਹੁਣ ਬਣ ਗਈ,
ਲੱਗਦਾ ਰੰਡੀਆਂ ਵਾਲਾ ਧੰਦਾ ਏ,

ਪੀਂਦਾ ਪਿਆ ਸਪਰੇਆਂ ਹੈ ਕੋਈ,
ਕਿਸੇ ਦੇ ਗਲ ਵਿੱਚ ਫੰਦਾ ਏ,
ਬੋਲ ਨੀ ਰਹੇ ਦੁਕਾਨਦਾਰਾਂ ਦਾ,
ਹਾਲ ਵੀ ,ਹੁਣ ਤਾਂ ਮੰਦਾ ਏ,

600 ਤੋਂ ਵੱਧ ਜਾਨਾਂ ਗਈਆਂ,
ਇਹ ਕੈਸਾ ਕੰਮ ਕਰੰਦਾ ਏ,
ਤਾਂਹੀਉਂ ਲੋਕੀਂ ਮੂੰਹ ਤੇ ਆਖਣ,
ਹਾਕਮ ਸਾਡਾ ਗੰਦਾ ਏ,

ਚਾੜੵ ਗੱਡੀਆਂ ਮਾਰਨ ਬੰਦੇ,
ਕੀ ਚੀਜ ਇਹਨਾਂ ਲੀ ਬੰਦਾ ਏ,
ਜਾਤ ਪਾਤ ਧਰਮਾਂ ਦੇ ਪਾੜੇ,
ਸਭ ਰਾਜਨੀਤੀ ਦਾ ਸੰਦਾ ਏ,

ਸੁਣਿਆ ਸੀ ਅੱਜ ਦੇਖ ਲਿਆ ਏ,
ਕਿੰਝ ਮੂੰਹ ਤੇ ਲੱਗਿਆ ਜੰਦਾ ਏ,
ਸਿਮਰਜੀਤ ਹੁਣ ਫਿਕਰ ਓਸੇ ਨੂੰ,
ਇਹ ਜਿਸਦਾ ਜਗਤ ਜਲੰਧਾ ਏ,

                                        ਸਿਮਰਜੀਤ ਸਿੰਘ ਸੰਧੂ
                                       +919551100002
Today Now News

RELATED ARTICLES
- Advertisment -

POPULAR POSTS