
ਨਵੀਂ ਦਿੱਲੀ 5 ਅਕਤੂਬਰ - ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਹੋਇਆ ਹੈ। ਜਿਸ ਨਾਲ ਇਹ ਕੀਮਤਾਂ ਹੁਣ ਤੱਕ ਦੀਆਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਪੈਟਰੋਲ ਦੀਆਂ ਕੀਮਤਾਂ 25 ਪੈਸੇ ਤੇ ਡੀਜ਼ਲ 30 ਪੈਸੇ ਤੱਕ ਵੱਧ ਗਈਆਂ ਹਨ। 2014 ਵਿਚ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਆਪਣੇ ਉੱਚ ਪੱਧਰ 'ਤੇ ਸਨ।


