16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੇਸ ਦੇ ਲੋਕਾਂ ਨੇ ਕਾਲੇ ਦਿਵਸ ਮਨਾਕੇ ਮੋਦੀ ਸਰਕਾਰ ਦੀ ਸਿਆਸੀ ਮੋਤ...

ਦੇਸ ਦੇ ਲੋਕਾਂ ਨੇ ਕਾਲੇ ਦਿਵਸ ਮਨਾਕੇ ਮੋਦੀ ਸਰਕਾਰ ਦੀ ਸਿਆਸੀ ਮੋਤ ਦੇ ਸੰਕੇਤ ਦਿਤੀ : ਕਿਸਾਨ ਆਗੂ

ਸਰਕਾਰ ਦੇ ਖਿਲਾਫ ਅਰਥੀ ਫੂਕੀ ਅਤੇ ਰੋਸ ਪ੍ਰਗਟ ਕੀਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਸਥਾਨਕ ਰੇਲਵੇ ਸਟੇਸ਼ਨ ਮਾਨਸਾ ਤੇ ਮੋਦੀ ਸਰਕਾਰ ਦੇ ਖਿਲਾਫ ਅਰਥੀ ਫੂਕੀ ਅਤੇ ਰੋਸ ਪ੍ਰਗਟ ਕੀਤਾ ਗਿਆ ਕਾਲੇ ਤਿੰਨ ਖੇਤੀ ਵਿਰੋਧੀ ਕਨੂੰਨਾ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਮਹਿੰਦਰ ਸਿੰਘ ਭੈਣੀ ,ਤੇਜ਼ ਚਕੇਰੀਆ ਮੇਜਰ ਸਿੰਘ ਦੂਲੋਵਾਲ ਕਿ੍ਸਨ ਚੌਹਾਨ ਭਜਨ ਘੁੰਮਣ ਕਲਵਿੰਦਰ ਉਡਤ ਜਸਪਾਲ ਉਭਾ ਮਹਿਲਾ ਆਗੂ ਐਡਵੋਕੇਟ ਬਲਵੀਰ ਕੌਰ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਆਗੂਆਂ ਨੇ ਕਿਹਾ ਦੇਸ਼ ਵਿੱਚ ਲੋਕਤੰਤਰ ਪੂਰੀ ਤਰਾ ਖਤਮ ਕਰਨ ਲਈ ਆਰ ਐਸ ਐਸ ਤੇ ਭਾਜਪਾ ਨੇ ਫਿਰਕੂ ਰੰਗਤ ਦੇ ਵੱਖ ਵੱਖ ਫਿਰਕਿਆਂ ਨੂੰ ਲੀਰੋ ਲੀਰ ਕਰਕੇ ਬਾਜ਼ੇ ਕਰਨ ਦੀ ਪੁਰੀ ਵਿਉਤ ਬੰਦੀ ਬਣਾ ਚੁੱਕੀ ਹੈ ਉਨ੍ਹਾਂ ਕਿਹਾ ਕਾਲੇ ਕਾਨੂੰਨ ਮਜ਼ਦੂਰ ਵਿਰੋਧੀ ਕਿਰਤ ਵਿਰੋਧੀ ਖੇਤੀ ਵਿਰੋਧੀ ਕਨੂੰਨਾ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਤਰ੍ਹਾਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਆਗੂਆਂ ਨੇ ਫਿਰਕੂ ਤੇ ਧੋਖੇਬਾਜ਼ ਭਾਜਪਾ ਸਰਕਾਰ ਨੂੰ ਚਲਦੀ ਕਰਨ ਲਈ ਮੋਰਚੇ ਸਫਲ ਕਰਨ ਦੀ ਅਪੀਲ ਕੀਤੀ ਹੋਰਨਾਂ ਤੋਂ ਇਲਾਵਾ ਲਾਭ ਸਿੰਘ ਬਰਨਾਲਾ ਚਰਨਜੀਤ ਘਣਸ਼ਾਮ ਨਿੱਕੂ ਇਕਬਾਲ ਮਾਨਸਾ ਸੁਖਚਰਨ ਸਿੰਘ ਦਾਨੇਵਾਲੀਆ ਵਰਿਆਮ ਖਿਆਲਾ ਹਰਦੇਵ ਰਾਠੀ ਬਲਵਿੰਦਰ ਸ਼ਰਮਾ ਖਿਆਲਾ ਕਾਕਾ ਅਕਲੀਆ ਤਲਵੰਡੀ ਆਦਿ ਕਿਸਾਨ ਆਗੂ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS