16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪਵਿੱਤਰਪਾਲ ਸਿੰਘ ਬਣੇ ਲੈਂਡ ਮਾਰਗੇਜ਼ ਬੈੰਕ ਕਰਮਚਾਰੀ ਯੂਨੀਅਨ ਪੰਜਾਬ ਦੇ ਮੋਗਾ ਜਿੱਲ੍ਹਾ...

ਪਵਿੱਤਰਪਾਲ ਸਿੰਘ ਬਣੇ ਲੈਂਡ ਮਾਰਗੇਜ਼ ਬੈੰਕ ਕਰਮਚਾਰੀ ਯੂਨੀਅਨ ਪੰਜਾਬ ਦੇ ਮੋਗਾ ਜਿੱਲ੍ਹਾ ਦੇ ਪ੍ਰਧਾਨ

ਪਿਛਲੇ ਲੰਬੇ ਸਮੇਂ ਤੋਂ ਲੈਂਡ ਮਾਰਗੇਜ਼ ਬੈੰਕ ਕਰਮਚਾਰੀ ਯੂਨੀਅਨ ਪੰਜਾਬ ਵਿੱਚ ਕੋਰ ਕਮੇਟੀ ਦੇ ਮੈਬਰ ਤੇ ਲੇਖਕ ਪਵਿੱਤਰ ਪਾਲ ਸਿੰਘ ਜੋ ਇਸ ਵੇਲੇ ਲੈਂਡ ਮਾਰਗੇਜ਼ ਬੈਂਕ ਧਰਮਕੋਟ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ,ਨੂੰ ਸੂਬਾ ਪ੍ਰਧਾਨ ਜਸਵੀਰ ਸਿੰਘ ਵੱਲੋ ਕੋਰ ਕਮੇਟੀ ਦੀ ਸਹਿਮਤੀ ਨਾਲ ਜੁੰਮੇਵਾਰੀ ਵਧਾਉਂਦਿਆਂ ਮੋਗੇ ਜਿਲ੍ਹੇ ਦੀ ਜੁੰਮੇਵਾਰੀ ਸੌਂਪੀ ਹੈ . ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਤੇ ਕੋਰ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕੇ ਜੁੰਮੇਵਾਰੀ ਵੱਧ ਗਈ ਹੈ ਤੇ ਉਹ ਆਪਣੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਤੇ ਮੁਲਾਜਮੀ ਮੰਗਾ ਨੂੰ ਮੈਨਜਮੈਂਟ ਕੋਲ ਲੈ ਕੇ ਜਾਣਗੇ ਤੇ ਸਭ ਨੂੰ ਨਾਲ ਲੈ ਕੇ ਚੱਲਣਗੇ |

Today Now News

RELATED ARTICLES
- Advertisment -

POPULAR POSTS