16.8 C
Chandigarh

TODAY NOW NEWS

Friday, March 20, 2026
HomeBREAKING NEWSਨਾਭਾ ਵਿਖੇ ਪੈਟਰੋਲ ਦੀ ਬਰਬਾਦੀ 'ਤੇ ਸੈਂਕੜੇ ਲੋਕਾਂ ਨੇ ਜਤਾਇਆ ਦੁੱਖ, ਕਹੀ...

ਨਾਭਾ ਵਿਖੇ ਪੈਟਰੋਲ ਦੀ ਬਰਬਾਦੀ ‘ਤੇ ਸੈਂਕੜੇ ਲੋਕਾਂ ਨੇ ਜਤਾਇਆ ਦੁੱਖ, ਕਹੀ ਇਹ ਗੱਲ

ਨਾਭਾ: ਪੰਜਾਬ ਵਿੱਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 9 ਦਿਨਾਂ ਵਿੱਚ 8ਵੀਂ ਵਾਰ ਦਾ ਵਾਧਾ ਹੋਇਆ ਹੈ। ਅੱਜ ਵੀ ਪੈਟਰੋਲ ਅਤੇ ਡੀਜ਼ਲ ‘ਚ 80-80 ਪੈਸੇ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਦੀਆਂ ਚੋਣ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀ ਕੀਮਤਾ ਵੱਧ ਰਹੀਆਂ ਹਨ। ਸੂਬਾ ਸਰਕਾਰਾਂ ਵੱਲੋਂ ਜੋ ਟੈਕਸ ਘਟਾ ਕੇ ਜੋ ਰਾਹਤ ਦਿੱਤੀ ਗਈ ਸੀ, ਉਸ ਦਾ ਅਸਰ ਵੀ ਹੁਣ ਖਤਮ ਹੋ ਗਿਆ ਹੈ। ਕਿਉਂਕਿ 9 ਦਿਨਾਂ ‘ਚ ਪੈਟਰੋਲ ਦੀ ਕੀਮਤ 5.60 ਰੁਪਏ ਵੱਧ ਗਈ ਹੈ। ਜਿਸ ਨੂੰ ਲੈ ਕੇ ਨਾਭਾ ਸ਼ਹਿਰ ਨਿਵਾਸੀਆਂ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਹਾਹਾਕਾਰ ਮਚਿਆ ਹੋਇਆ ਹੈ। ਕਿਉਂਕਿ ਦਿਨੋਂ-ਦਿਨ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਮਹਿੰਗਾਈ ਦਿਨੋਂ-ਦਿਨ ਅਸਮਾਨ ਨੂੰ ਅਸਮਾਨ ਛੂਹ ਰਹੀਆਂ ਹਨ। ਜਿਸਦੇ ਨਾਲ ਮਹਿੰਗਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ ਅਤੇ ਇਨਕਮ ਘਟਦੀ ਜਾ ਰਹੀ ਹੈ। ਇਹ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਸਾਡੀ ਜੇਬ ਦਾ ਬਜਟ ਹਿੱਲ ਚੁੱਕ ਹੈ।

Today Now News

RELATED ARTICLES
- Advertisment -

POPULAR POSTS