17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲਾਵਾਰਿਸ ਲਾਸ਼ਾਂ ਦੇ ਸੰਸਕਾਰ ਤੇ ਅਸਥੀ ਪ੍ਰਵਾਹ ਤੋਂ ਬਾਅਦ ਹੁਣ 7 ਮਾਰਚ...

ਲਾਵਾਰਿਸ ਲਾਸ਼ਾਂ ਦੇ ਸੰਸਕਾਰ ਤੇ ਅਸਥੀ ਪ੍ਰਵਾਹ ਤੋਂ ਬਾਅਦ ਹੁਣ 7 ਮਾਰਚ 2021 ਨੂੰ ਭੋਗ ਪਾਇਆ ਜਾਏਗਾ

ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਮਾਜ ਸੇਵਾ ਸੁਸਾਇਟੀ ਮੋਗਾ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋਵੇਗਾ ਸਮਾਗਮ

ਮੋਗਾ (ਹਰਪਾਲ ਸਹਾਰਨ) : ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਮਾਜ ਸੇਵਾ ਸੁਸਾਇਟੀ ਰਜਿ ਮੋਗਾ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਸਾਇਟੀ ਨੂੰ ਇੱਕ ਸਾਲ ਵਿੱਚ 15 ਲਵਾਰਿਸ ਡੈਡ ਬਾਡੀਆ ਮਿਲੀਆ ਜਿੰਨਾ ਦਾ ਸਮਾਜ ਸੇਵਾ ਸੁਸਾਇਟੀ ਤੇ ਜੰਗ ਮੈਨ ਵੈਲਫੇਅਰ ਸੁਸਾਇਟੀ ਰਜਿ ਮੋਗਾ ਦੇ ਸਹਿਯੋਗ ਨਾਲ ਇੰਨਾ ਮਿਰਤਕ ਦੇਹਾ ਦਾ ਸੰਸਕਾਰ ਕੀਤਾ ਗਿਆ ਅਤੇ ਇੰਨਾ ਦੀ ਅਸਥੀਆਂ ਫਰੀਦਕੋਟ ਜਲ ਪ੍ਰਵਾਹ ਕੀਤੀਆ ਅਤੇ ਇੰਨਾ ਵਿਛੜੀਆ ਰੂਹਾਂ ਦੇ ਭਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰੰਭ ਗੁਰੂ ਦੁਆਰਾ ਤੇਗ ਬਹਾਦਰ ਸਾਹਿਬ ਵਿਖੇ ਕਰਵੇ ਇੰਨਾ ਦੇ ਭੋਗ 07,03,21 ਦਿਨ ਐਤਵਾਰ ਨੂੰ ਪਵੇਗਾ ਵਹਿਗੁਰੂ ਜੀ ਇੰਨਾ ਵਿਛੜੀਆ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਾਰੇ ਸੁਸਾਇਟੀ ਮੈਬਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣ ਵਾਹਿਗੁਰੂ

Today Now News

RELATED ARTICLES
- Advertisment -

POPULAR POSTS