16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ...

ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖਮੀ

ਸੈਕਰਾਮੈਂਟੋ 8 ਅਪ੍ਰੈਲ (ਹੁਸਨ ਲੜੋਆ ਬੰਗਾ)-ਉਤਰ-ਪੂਰਬੀ ਫਿਲਾਡੈਲਫੀਆ ਵਿਚ ਇਕ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਗੋਲੀਆਂ ਚਲਾ ਕੇ ਪੈਨਸਿਲਵੈਨੀਆ ਦੇ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਜਖਮੀ ਕਰ ਦਿੱਤਾ। ਪੁਲਿਸ ਸ਼ੱਕੀ ਨੂੰ ਕਾਬੂ ਕਰਨ ਗਈ ਸੀ ਪਰੰਤੂ ਜਿਉਂ ਹੀ ਮੌਕੇ ਉਪਰ ਪੁੱਜੀ ਤਾਂ ਸ਼ੱਕੀ ਹਮਲਾਵਰ ਨੇ ਇਮਾਰਤ ਦੀ ਦੂਸਰੀ ਮੰਜਿਲ ਤੋਂ ਗੋਲੀ ਚਲਾ ਕੇ ਇਕ ਪੁਲਿਸ ਅਫਸਰ ਨੂੰ ਜ਼ਖਮੀ ਕਰ ਦਿੱਤਾ ਜਿਸ ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਇਸ ਘਟਨਾ ਵਿਚ ਜ਼ਖਮੀ ਹੋਈਆਂ ਦੋ ਔਰਤਾਂ ਹਨ ਜਿਨਾਂ ਦੀ ਉਮਰ 57 ਤੇ 42 ਸਾਲ ਹੈ।

Today Now News

RELATED ARTICLES
- Advertisment -

POPULAR POSTS