17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ5 ਜੂਨ ਨੂੰ ਕਾਲੇ ਕਾਨੂੰਨ ਦੀਆਂ ਕਾਪੀਆਂ ਸੂਰਜ ਛਾਬੜਾ ਦੇ ਘਰ ਅੱਗੇ...

5 ਜੂਨ ਨੂੰ ਕਾਲੇ ਕਾਨੂੰਨ ਦੀਆਂ ਕਾਪੀਆਂ ਸੂਰਜ ਛਾਬੜਾ ਦੇ ਘਰ ਅੱਗੇ ਸਾੜੀਆਂ ਜਾਣਗੀਆ

ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਖੇਤੀ ਕਾਨੂੰਨ ਖ਼ਿਲਾਫ਼ ਧਰਨਾ 246ਵੇਂ ਦਿਨ ਵਿੱਚ ਸਾਮਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਖੇਤੀ ਕਾਨੂੰਨ ਖ਼ਿਲਾਫ਼ ਧਰਨਾ 246ਵੇਂ ਦਿਨ ਵਿੱਚ ਸਾਮਲ ਹੋਇਆ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖੇਤੀ ਵਿਰੋਧੀ ਨੂੰ ਖ਼ਤਮ ਕਰਾਉਣ ਵਾਸਤੇ ਦਿੱਲੀ ਦੇ ਵਿੱਚ ਪੱਕੇ ਮੋਰਚੇ ਲੱਗੇ ਹੋਏ ਹਨ ਨਾਲੋ ਨਾਲ ਪੰਜਾਬ ਵਿੱਚ ਧਰਨੇ ਜਾਰੀ ਜਿਸ ਤਹਿਤ ਰੇਲਵੇ ਸਟੇਸ਼ਨ ਮਾਨਸਾ ਵਿਖੇ ਧਰਨਾ 246ਵੇ ਦਿਨ ਵਿੱਚ ਸ਼ਾਮਲ ਹੋਇਆ ਜਿਵੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੇਠਾਂ ਪ੍ਰੋਗਰਾਮ ਆਉਂਦਾ ਹੈ ਉਸ ਨੂੰ ਜਾਰੀ ਰੱਖਿਆ ਜਾਂਦਾ ਹੈ ਬੀ ਕੇ ਯੂ ਦੇ ਬਲਵਿੰਦਰ ਸਾਰਮਾ ਖਿਆਲਾਂ ਨੇ ਦੱਸਿਆ ਕਿ ਆਉਣ ਵਾਲੀ 5 ਜੂਨ ਨੂੰ ਬੀਜੇਪੀ ਦੇ ਲੀਡਰਾਂ ਦੇ ਘਰਾਂ ਅੱਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਮਾਨਸਾ ਵਿਖੇ ਸੂਰਜ ਛਾਬੜਾ ਦੇ ਘਰ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਪਹਿਲਾਂ ਇਕੱਠ ਮਾਨਸਾ ਰੇਲਵੇ ਸਟੇਸ਼ਨ ਤੇ ਕੀਤਾ ਜਾਵੇਗਾ ਉਸ ਤੋਂ ਬਾਅਦ ਸ਼ਹਿਰ ਵਿਚ ਦੀ ਮਾਰਚ ਕਰ ਕੇ ਮਾਰਚ ਕੀਤਾ ਜਾਵੇਗਾ ਇਸ ਮੌਕੇ ਤੇਜ ਸਿੰਘ ਚਕੇਰੀਆਂ ਇਕਬਾਲ ਸਿੰਘ ਮਾਨਸਾ ਹਰਜਿੰਦਰ ਸਿੰਘ ਮਾਨਸ਼ਾਹੀਆ ਹਰਬੰਸ ਸਿੰਘ ਹਸਪਤਾਲ ਵਾਲਾ ਬਾਬੂ ਸ਼ਰਮਾ ਮਨਜੀਤ ਧਿੰਗੜ ਜਸਵੰਤ ਜਵਾਹਰਕੇ ਪਰ ਮੇਜਰ ਸਿੰਘ ਦੂਲੋਵਾਲ ਭਜਨ ਸਿੰਘ ਘੁੰਮਣ ਜਗਦੇਵ ਸਿੰਘ ਚਕੇਰੀਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ

Today Now News

RELATED ARTICLES
- Advertisment -

POPULAR POSTS