17.1 C
Chandigarh

TODAY NOW NEWS

Thursday, March 19, 2026
HomeBREAKING NEWSਚੜ੍ਹਦੀ ਸਵੇਰ ਕੇਂਦਰੀ ਜੇਲ੍ਹ ਬਠਿੰਡਾ ‘ਚ ਪੁਲਿਸ ਵੱਲੋਂ ਛਾਪੇਮਾਰੀ

ਚੜ੍ਹਦੀ ਸਵੇਰ ਕੇਂਦਰੀ ਜੇਲ੍ਹ ਬਠਿੰਡਾ ‘ਚ ਪੁਲਿਸ ਵੱਲੋਂ ਛਾਪੇਮਾਰੀ

ਬਠਿੰਡਾ: ਜੇਲ੍ਹ ਵਿੱਚ ਵਾਪਰੀਆਂ ਲਗਾਤਾਰ ਅਪਰਾਧਿਕ ਘਟਨਾਵਾਂ ਤੋਂ ਬਾਅਦ ਬਠਿੰਡਾ ਪੁਲਿਸ (Bathinda Police) ਵੱਲੋਂ ਅਚਨਚੇਤ ਦਿਨ ਚੜ੍ਹਦੇ ਹੀ ਬਠਿੰਡਾ ਦੀ ਕੇਂਦਰੀ ਜ਼ੇਲ੍ਹ ਵਿਖੇ ਛਾਪੇਮਾਰੀ (Raid on Bathinda Central Jail) ਕੀਤੀ ਗਈ। ਐੱਸ.ਐੱਸ.ਪੀ. ਬਠਿੰਡਾ ਦੀ ਹਦਾਇਤ (SSP Instruction of Bathinda) ‘ਤੇ ਇਹ ਛਾਪੇਮਾਰੀ ਸੰਬੰਧੀ ਲੋਕਲ ਪੁਲਿਸ (Police) ਨੂੰ ਨਹੀਂ ਦਿੱਤੀ ਗਈ ਸੀ, ਜਾਣਕਾਰੀ ਐੱਸ.ਪੀ. ਰਾਜਵੀਰ ਸਿੰਘ ਬੋਪਾਰਾਏ (S.P. Rajveer Singh Boparai) ਦੀ ਅਗਵਾਈ ਵਿੱਚ ਦਿਨ ਚੜ੍ਹਨ ਤੋਂ ਪਹਿਲਾਂ ਹੀ ਜੇਲ੍ਹ ਵਿਚ ਛਾਪੇਮਾਰੀ ਕੀਤੀ ਗਈ ਅਤੇ ਬਠਿੰਡਾ ਜ਼ਿਲ੍ਹੇ (Bathinda district) ਦੇ ਸਮੁੱਚੇ ਥਾਣਿਆਂ ਨੂੰ ਪਰੇਡ ਵਿੱਚ ਸ਼ਾਮਲ ਹੋਣ ਦੇ ਨਾਂ ਉੱਪਰ ਇਕੱਠਾ ਕਰਕੇ ਜੇਲ੍ਹ ਵਿਚ ਚੈਕਿੰਗ ਲਿਜਾਇਆ ਗਿਆ।

Today Now News

RELATED ARTICLES
- Advertisment -

POPULAR POSTS