17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਾਜ ਕੁੰਦਰਾ ਨਾਲ ਸ਼ਰਲਿਨ ਚੋਪੜਾ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ

ਰਾਜ ਕੁੰਦਰਾ ਨਾਲ ਸ਼ਰਲਿਨ ਚੋਪੜਾ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ

ਨਵੀਂ ਦਿੱਲੀ : ਪੋਰਨਗ੍ਰਾਫਿਕ ਫਿਲਮ ਨਿਰਮਾਣ ਕੇਸ ’ਚ ਕੁਝ ਦਿਨਾਂ ਪਹਿਲਾਂ ਸ਼ਰਲਿਨ ਕਥਿਤ ਤੌਰ ’ਤੇ ਗਵਾਹ ਬਣੀ ਹੋਈ ਹੈ। ਹੁਣ ਸ਼ਰਲਿਨ ਨੇ ਸੋਸ਼ਲ ਮੀਡੀਆ ’ਚ ਇਕ ਅਜਿਹੀ ਤਸਵੀਰ ਪੋਸਟ ਕੀਤੀ ਹੈ, ਜਿਸ ਨੇ ਯੂਜ਼ਰਜ਼ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫੋਟੋ ’ਚ ਸ਼ਰਲਿਨ ਰਾਜ ਕੁੰਦਰਾ ਦੇ ਨਾਲ ਨਜ਼ਰ ਆ ਰਹੀ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਤਸਵੀਰ ‘ਦਿ ਸ਼ਰਲਿਨ ਚੋਪੜਾ’ ਐਪ ਦੇ ਪਹਿਲੇ ਸ਼ੂਟ ਦੇ ਸਮੇਂ ਦੀ ਹੈ।ਦੱਸ ਦਈਏ ਕਿ ਸ਼ਰਲਿਨ ਚੋਪੜਾ ਨੇ 8 ਅਗਸਤ ਨੂੰ ਏਐੱਨਆਈ ਨੂੰ ਦੱਸਿਆ ਸੀ ਕਿ ਮਾਰਚ ’ਚ ਰਾਜ ਕੁੰਦਰਾ ਨੇ ਉਨ੍ਹਾਂ ਨੂੰ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ ਤੇ ਕੰਟਰੈਕਟ ਵੀ ਸਾਈਨ ਕੀਤਾ ਸੀ।

Today Now News

RELATED ARTICLES
- Advertisment -

POPULAR POSTS