17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਲੇਬਰ ਤੇ ਗਰੀਬ ਵਰਗ ਦੇ ਲੋਕਾ ਦੀ ਸਹਾਇਤਾ ਨੂੰ ਅੱਗੇ ਆਈ ਐਨ.ਯੁ...

ਲੇਬਰ ਤੇ ਗਰੀਬ ਵਰਗ ਦੇ ਲੋਕਾ ਦੀ ਸਹਾਇਤਾ ਨੂੰ ਅੱਗੇ ਆਈ ਐਨ.ਯੁ ਐਸ.ਆਈ. ਸੰਸਥਾ

ਤਰਨਤਾਰਨ: ਜਲਿਾ ਪ੍ਰਧਾਨ ਰਤਿਿਕ ਅਰੋੜਾ ਵੱਲੋ 100 ਲੋੜਵੰਦ ਪਰਵਿਾਰਾ ਨੁੰ ਰਾਸ਼ਨ ਕਿੱਟਾਂ

ਤਰਨਤਾਰਨ : (ਰਿੰਪਲ ਗੋਲਣ) : ਪੰਜਾਬ ਸਰਕਾਰ ਵੱਲੋ ਕਾਰੋਨਾ ਮਹਾਮਾਰੀ ਦੀ ਰੋਕਥਾਮ ਲਈ ਪੰਜਾਬ ਭਰ ਵਿਚ ਮਿੰਨੀ ਲਾਕਡਾਉਨ ਲਗਾਇਆ ਗਿਆ ਹੈ ਤਾ ਜੋ ਕਾਰੋਨਾ ਮਹਾਮਾਰੀ ਦੀ ਚੈਨ ਨੁੰ ਤੋੜਿਆ ਜਾ ਸਕੇ।ਇਸ ਲਾਕਡਾਉਨ ਦੇ ਦੋਰਾਨ ਲੇਬਰ ਵਰਗ ਦੇ ਲੋਕਾ ਦੇ ਕੰਮ ਕਾਜ ਬੰਦ ਹੋਣ ਕਰਕੇ ਹਾਲਾਤ ਬਤਰ ਬਣੇ ਹੋਏ ਹਨ ਜਿੰਨਾ ਦੀ ਸਹਾਇਤਾ ਲਈ ਇਸ ਲਾਕਡਾਉਨ ਚ NUSI ਸੰਸਥਾ ਅੱਗੇ ਆਈ ਜਿਸਤੇ ਤਰਨ ਤਾਰਨ ਦੇ ਵਿਚ ਜ਼ਿਲਾ ਪ੍ਰਧਾਨ ਰਿਤਿਕ ਅਰੋੜਾ ਵੱਲੋ 100 ਗਰੀਬ ਲੋੜਵੰਦ ਪਰਿਵਾਰਾਂ ਨੁੰ ਰਾਸ਼ਨ ਕਿੱਟਾਂ ਵੰਡੀਆ ਗਈਆ ਮੀਡੀਆ ਨਾਲ ਗੱਲਬਾਤ ਕਰਦਿਆਂ ਰਿਤਿਕ ਨੇ ਕਹਿ ਕੇ ਕਾਰੋਨਾ ਮਹਾਮਾਰੀ ਨੁੰ ਜੋ ਲੋਕ ਹਲਕੇ ਚ ਲੈ ਰਹੇ ਹਨ ਉਹਨਾ ਨੁੰ ਦੇਖ ਲੇਣਾ ਚਾਹੀਦਾ ਹੈ ਕਿ ਜੋ ਲ਼ੋਕ ਕਰੋਨਾ ਮਹਾਮਾਰੀ ਸ਼ਿਕਾਰ ਹੋ ਚੁਕੇ ਹਨ ਉਹਨਾ ਦੇ ਕੀ ਹਾਲਾਤ ਹਨ।ਉਹਨਾ ਨੇ ਕਹਿਾ ਕਿ ਸਾਨੁੰ ਪੰਜਾਬ ਸਰਕਾਰ ਵੱਲੋ ਜੋ ਗਾਈਡਲਾਈਨਜ ਜਾਰੀ ਹੋਈਆ ਹਨ ਕੋਵਡਿ 19 ਦੀਆ ਉਹਨਾ ਦਾ ਪਾਲਣਾ ਕਰਨਾ ਚਾਹੀਦਾ ਹੈ।ਉਹਨਾ ਨੇ ਇਹ ਵੀ ਕਿਹਾ ਕਿ ਅਗਰ ਕਿਸੇ ਨੁੰ ਵੀ ਰਾਸ਼ਨ ਦੀ ਲੋੜ ਹੋਵੇ ਤਾ ਉਹ ਸਾਡੇ ਨਾਲ ਸੰਪਰਕ ਕਰਕੇ ਲੈ ਸਕਦਾ ਹੈ।

Today Now News

RELATED ARTICLES
- Advertisment -

POPULAR POSTS