ਸੋਂਗੋ ਹੱਥੋਂ 2-6, 1-6 ਨਾਲ ਕਰਨਾ ਪਿਆ ਹਰ ਦਾ ਸਾਹਮਣਾ

ਵਿਆਨਾ (ਏਜੇਂਸੀ) : ਵਿਆਨਾ ਓਪਨ ਦੇ ਕੁਆਰਟਰ ਫਾਈਨਲ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਤੇ ਇਟਲੀ ਦੇ 25 ਸਾਲਾ ਖਿਡਾਰੀ ਲੋਰੇਂਜੋ ਸੋਂਗੋ ਵਿਚਕਾਰ ਹੋਏ ਇੱਕ ਤਰਫ਼ੇ ਮੁਕਾਬਲੇ ਚ ਨੋਵਾਕ ਜੋਕੋਵਿਕ ਨੂੰ 2-6, 1-6 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਸਾਰੇ ਮੈਚ ਦੌਰਾਨ ਨੋਵਾਕ ਆਪਣੀ ਲੈ ਚ ਨਜ਼ਰ ਨਹੀਂ ਆਏ ।






