ਪੈਸ ਨੋਟ ਅੱਜ ਮਾਨਸਾ ਸ਼ਹਿਰ ਦੇ ਬੱਸ ਸਟੈਂਡ ਦੇ ਦੁਕਾਨਦਾਰ ਵਲੋ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਧਰਨਾ ਲਾਏ ਗਿਆ । ਪਿਛਲੇ ਮਹੀਨੇ ਜਿਆਦਾ ਬਾਰਸ਼ ਕਾਰਣ ਮਾਨਸਾ ਸ਼ਹਿਰ ਦਾ ਸੀਵਰੇਜ ਦਾ ਪਾਣੀ ਖੇਤੀ ਲਈ ਵਰਤੋ ਵਿੱਚ ਨਾ ਆਉਣ ਕਾਰਣ । ਸੀਵਰੇਜ ਦਾ ਪਾਣੀ ਮਾਨਸਾ ਸ਼ਹਿਰ ਦੀਆ ਸੜਕਾ ਤੇ ਘੁਮ ਰਿਹਾ ਹੈ । ਪਰ ਮਾਨਸਾ ਸ਼ਹਿਰ ਦੇ ਨਿਕੰਮੇ ਪ੍ਰਸ਼ਾਸਨ ਕਾਰਣ ਇਸ ਸਮੱਸਿਆ ਦਾ ਹੱਲ ਨਹੀ ਹੋਇਆ। ਆਖਰ ਦੁੱਖੀ ਦੁਕਾਨਦਾਰ ਨੇ ਦੁਕਾਨਾ ਬੰਦ ਕਰ ਧਰਨਾ ਲਾਏ ਗਿਆ । ਦੁਕਾਨਦਾਰ ਵੀਰ ਵਿੱਚ ਰੋਸ ਸੀ ਚੋਣਾ ਲੜ ਰਹੇ ਉਮੀਦਵਾਰ ਵਿੱਚੋ ਕੋਈ ਵੀ ਧਰਨੇ ਵਿੱਚ ਸ਼ਾਮਲ ਨਹੀ ਹੋਏ । ਇਸ ਧਰਨੇ ਨੂੰ ਗੁਰਲਾਭ ਸਿੰਘ ਮਾਹਲ ਐਡੋਵਕੇਟ, ਬਲਬੀਰ ਕੌਰ ਐਡੋਵਕੇਟ, ਬਲਕਰਨ ਸਿੰਘ ਐਡੋਵਕੇਟ, ਹਰਿੰਦਰ ਸਿੰਘ ਮਾਨਸ਼ਾਹੀਆ, ਕੁਲਦੀਪ ਸਿੰਘ ਐਡੋਵਕੇਟ, ਘਨਸ਼ਾਮ ਨਿਕੂ ਸ਼ਾਮਲ ਹੋਏ






