ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ : ਸੰਗੀਤ ਜਗਤ ਵਿਚ ਉਨ੍ਹਾਂ ਦੀ ਇਕ ਵੱਖਰੀ ਪਹਿਚਾਣ ਸੀ

ਤਰਨਤਾਰਨ (ਗੁਰਦਿਆਲ ਸਿੰਘ) : ਅੱਜ ਸਾਡੇ ਗੁਰੂ ਦੇਵ ਪੰਡਿਤ ਜੋਗਿੰਦਰ ਪਾਲ ਜੀ ਭਿੱਖੀਵਿੰਡ ਵਾਲੇ ਸਾਨੁੰ ਵਿਛੋੜਾ ਦੇ ਗਏ ਸੰਗੀਤ ਜਗਤ ਵਿਚ ਵਿਚ ਇਕ ਵਿਲੱਖਣ ਪਹਿਚਾਣ ਰੱਖ ਵਾਲੇ ਸਾਡੇ ਬਹੁਤ ਸਤਿਕਾਰਯੋਗ ਪੰਡਿਤ ਜੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅੱਜ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਉਨਾਂ ਦਾ ਅੰਤਿਮ ਸੰਸਕਾਰ ਅੱਜ ਐਤਵਾਰ 6 ਜੂਨ 2021 ਦੁਪਹਿਰ 12 ਵਜੇ ਉਨਾਂ ਦੇ ਜੱਦੀ ਪਿੰਡ ਭਿੱਖੀਵਿੰਡ ਵਿੱਚ ਹੋਵੇਗਾ ਸਾਰੇ ਦੋਸਤ ਪਹੁੰਚਣ ਦੀ ਖੇਚਲ ਕਰਨ






