ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਕੀਤੀ ਅਤੇ ਧਰਨਾ ਦੇਣ ਦਾ ਐਲਾਨ

ਤਰਨਤਾਰਨ (ਜਸਬੀਰ ਸਿੰਘ) : ਐਨ ਐਚ ਐਮ ਮੁਲਾਜ਼ਮ ਵਲੋ ਤਰਨਤਾਰਨ ਜਿਲਾ ਸਰਜਨ ਦਫਤਰ ਅੱਗੇ ਪੰਜਾਬ ਸਰਕਾਰ ਖਿਲਾਫ ਧਰਨਾ ਦਿਤਾ ਗਾਏ ਅਜ ਪੂਰੇ ਪੰਜਾਬ ਅੰਦਰ ਐਨ ਐਚ ਐਮ ਮੁਲਾਜ਼ਮ ਅਤੇ ਹੋਰ ਜਥੇਬੰਦੀਆ ਸਮੇਤ 12000ਹਜਾਰ ਕਰੀਬ ਜਿਲਾ ਪੱਧਰ ਸਿਵਲ ਸਰਜਨਾ ਦੇ ਦਫਤਰਾ ਅੱਗੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਕੀਤੀ ਅਤੇ ਧਰਨਾ ਦੇਣ ਦਾ ਐਲਾਨ ਕਰ ਦਿਤਾ ਗਾਏ।
ਜਿਸ ਤਹਿਤ ਅੱਜ ਤਰਨਤਾਰਨ ਸਿਵਲ ਸਰਜਨ ਦਫਤਰ ਅੱਗੇ ਐਨ, ਐਚ, ਐਮ ਮੁਲਾਜ਼ਮਾ ਤਰਨਤਾਰਨ ਜਿਲਾ ਪ੍ਰਧਾਨ ਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਧਰਨਾ ਦਿੱਤਾ ਗਾਏ। ਜਿਸ ਵਿਚ ਜਿਲਾ ਤਰਨਤਾਰਨ ਅੰਦਰ ਆਪੋ ਆਪਣੇ ਕੰਮਕਾਜ ਠੱਪ ਕਰਕੇ ਆਣਥਿਣ ਸਮੇ ਵਾਸਤੇ ਧਰਨਾ ਲਗਾਏ ਗਏ।
ਇਹ ਧਰਨਾ ਉਹਨਾ ਚਿਰ ਜਾਰੀ ਰਹੇਗਾ/ਜਿਹਨਾ ਚਿਰ ਉਹਨਾ ਦੀਆ ਹਕੀ ਮੰਗਾ,ਮੰਨੀਆ ਨਹੀ ਜਾਦੀਆ । ਐਨ,ਐਚ, ਐਮ ਮੁਲਾਜ਼ਮ ਨਾਲ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਉਚਿਤ ਅਧਿਕਾਰੀ ਮੀਟਿੰਗਾ ਕਰਦੇ ਨੇ ਜਰੂਰ ਪਰ ਅਫਸੋਸ ਨਾਲ ਦੱਸਣਾ ਪੈਦੇ ਏ ਮੰਗਾ ਨਹੀ ਮੰਨਦੇ ।ਇਸ ਕਰਕੇ ਅਸੀ ਪਿਛਲੇ ਲੰਮੇ ਸਮੇ ਤੋ ਆਪਣੀਆ ਹਕੀ ਮੰਗਾ ਮੰਗਦੇ ਹਾ ਬਾਈਟ ਜਿਲਾ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀ 5ਮਈ ਨੁੰ ਸਟੇਟ ਯੂਨੀਅਨ ਦੇ ਮੈਬਰਾ ਨਾਲ ਪੈਨਲ ਮੀਟਿੰਗ ਵਿਚ ਉਹਨਾ ਨੇ ਮੁਲਾਜ਼ਮਾ,ਨੁੰ ਕੇਵਲ ਇਕ ਸਾਲ ਵਾਸਤੇ 9ਫੀਸਦੀ ਦੇ ਵਾਧੇ ਦੇ ਐਲਾਨ ਦਾ ਸਮੂਹ ਮੁਲਾਜ਼ਮ ਨੁੰ ਮਨਜੂਰ ਨਾ ਹੋਣ ਕਰਕੇ /ਉਸ ਨੁੰ ਰਦ ਕਰਦੇ ਹਾ ਜੋ ਅਜ ਅਖਬਾਰਾ ਵਿਚ ਸਿਹਤ ਮੰਤਰੀ ਦੇ ਬਿਆਨ ਦੇ ਕੇ ਕਹਿ ਗਾਏ ਉਸ ਦੇ ਖਿਲਾਫ ਅਸੀ ਸਾਰੇ ਕੰਮ ਛੱਡ ਦੇਣ ਦਾ ਐਲਾਨ ਕਰਨ ਤੋ ਬਾਅਦ ਅਸੀ ਆਣਥਿਣ ਸਮੇ ਲਈ ਧਰਨਾ ਲਗਾਏ ਗਏ ਹੈ






