17.1 C
Chandigarh

TODAY NOW NEWS

Thursday, March 19, 2026
HomeBREAKING NEWSਨੀਰਜ ਚੋਪੜਾ ਟੋਕੀਓ 2020 ਓਲੰਪਿਕ: ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ...

ਨੀਰਜ ਚੋਪੜਾ ਟੋਕੀਓ 2020 ਓਲੰਪਿਕ: ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ

ਨੀਰਜ ਚੋਪੜਾ ਨੇ ਜੈਵਲੀਨ ਥ੍ਰੋਅ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਇਹ ਉਨ੍ਹਾਂ ਦਾ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ।ਟੋਕਿਓ ਓਲੰਪਿਕ ਦੌਰਾਨ ਅਥਲੈਟਿਕਸ ‘ਚ ਜਿੰਨ੍ਹਾਂ ਖਿਡਾਰੀਆਂ ਤੋਂ ਤਮਗੇ ਜਿੱਤਣ ਦੀ ਉਮੀਦ ਰਹੀ ਹੈ, ਉਨ੍ਹਾਂ ‘ਚ ਨੀਰਜ ਚੋਪੜਾ ਦਾ ਵੀ ਨਾਂਅ ਆਉਂਦਾ ਹੈ। ਪਿਛਲੇ ਕੁਝ ਸਾਲਾਂ ‘ਚ ਜੈਵਲਿਨ ਥ੍ਰੋਅਰ ਯਾਨਿ ਨੇਜ਼ਾ ਸੁੱਟਣ ‘ਚ ਨੀਰਜ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ।ਇਸ ਸਾਲ ਮਾਰਚ ਮਹੀਨੇ ਇੰਡੀਅਨ ਗ੍ਰਾਂ ਪ੍ਰੀ-3 ‘ਚ ਉਸ ਨੇ 88.07 ਮੀਟਰ ਨੇਜ਼ਾ ਸੁੱਟ ਕੇ ਆਪਣਾ ਹੀ ਕੌਮੀ ਰਿਕਾਰਡ ਤੋੜਿਆ ਹੈ। ਅੰਜੂ ਬੌਬੀ ਜਾਰਜ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਵੱਡੇ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਖਿਡਾਰੀ ਨੀਰਜ ਚੋਪੜਾ ਹੈ।

Today Now News

RELATED ARTICLES
- Advertisment -

POPULAR POSTS