ਹਲਕੇ ਦੀ ਜਵਾਨੀ ਸਰਾਬ ਸਮੈਕ ਹੈਰੋਇਨ ਜਿਹੇ ਨਸਿਆ ਦੀ ਦਲਦਲ ਵਿਚ ਫਸ ਚੁਕੀ

ਤਰਨਤਾਰਨ (ਗੁਰਦਿਆਲ ਸਿੰਘ) : ਇਸ ਹਲਕੇਨੂੰ ਸਰਹੱਦ ਤੇ ਹੋਣ ਕਾਰਨ ਵੱਖ ਵੱਖ ਜੰਗਾ ਦੀ ਡਾਹਢੀ ਮਾਰ ਪਈਹੈ ਲੋਕ ਜਿਥੇ 1965 ,1971 ਚ’ ਕਗਾਲ ਹੋ ਗਏ ਉਥੇ 1947 ਦਾ ਦਰਦ ਵੀ ਇਹਨਾ ਨੂੰ ਭੁੱਲਿਆ ਨਹੀ। 1984 ਦੇ ਦੋਰ ਨੇ ਸਿਆਸੀ ਕੋਹੜ ਚੋ ਪੈਦਾ ਹੋਏ ਹਲਾਤਾਨੇ ਅਪਣੇ ਕਲਾਵੇ ਵਿਚ ਲੇ ਲਿਆ ਕਾਲੀਆ ਬੋਲੀਆ ਰਾਤਾ ਵਿਚ ਗੋਲੀਆ ਦੀ ਤਾੜ ਤਾੜ੍ਹ ਨੇ ਹਿਦੂ ਸਿਖਾ ਦੀ ਮੁਦਤਾ ਤੋ ਚੱਲੀ ਅਉਦੀ ਸਾਝ ਨੂੰ ਮਿਟੀ ਚ ਮਿਲਾ ਦਿਤਾ । ਖਾੜਕੂ ਨਾਆ ਹੇਠ ਇਕ ਅਨੋਖੀ ਜੰਗ ਲੜਨ ਲਈ ਤੁਰੇ ਤਾ ਦੋਹੀ ਹੱਥੀ ਬੰਦੂਕਾ ਦੀ ਨਫਰਤ ਨੇਭਰਾ ਹੱਥੋ ਭਰਾ ਨੂ ਲਹੂ ਲਹਾਣ ਹੀ ਨਹੀ ਕੀਤਾ ਸਗੋ ਇੱਕ ਦੂਸਰੇ ਤੋ ਜਿਦਗੀ ,ਭੈਣਾ ਤੋਭਰਾ,ਬਚਿਆ ਤੋ ਬਾਪ ਦਾ ਸਾਇਆ,ਪਤਨੀ ਤੋ ਸੁਹਾਗ,ਮਾਪਿਆ ਤੋ ਚਿਰਾਗ ਖੋਹ ਲਏ
ਹੁਣ ਪਿਛਲੇ ਦੋ ਦਹਾਕਿਆ ਤੋ ਨਸ਼ਿਆ ਦਾ ਦਰਿਆ ਵਹਿ ਤੁਰਿਆ ਵਗ ਰਿਹਾ ਹੈ ।ਹਲਕੇ ਦੀ ਜਵਾਨੀ ਸਰਾਬ ਸਮੈਕ ਹੈਰੋਇਨ ਜਿਹੇ ਨਸਿਆ ਦੀ ਦਲਦਲ ਵਿਚ ਫਸ ਚੁਕੀ ਹੇ ।ਨਸਿਆ ਨਾਲ ਗਭਰੂ ਮੋਤ ਦੇ ਮੂਹ ਚ’ ਜਾ ਚੁਕੇ ਹਨ ਛੋਟੇ ਛੋਟੇ ਬੱਚੇ ਪਿਤਾ ਦੇ ਪਿਆਰ ਨੂ ਤਰਸ ਰਹੇਹਨ ।ਇਹ ਸਭ ਪਿਡਾ ਵਿਚ ਵੇਖੀਦਾ ਹੈ ਤਾ ਲਹੂ ਉਬਲਦਾ ਹੈ ਉਹ ਨਸ਼ਾ ਨੰਨੇ ਬਾਲਾ ਤੋ ਪਿਤਾ ਦਾ ਸਾਇਆ ਖੋਹ ਕਿ ਲੇ ਗਿਆ ।ਉਸ ਨੂੰ ਰੋਕਣਾ ਮੇਰਾ ਤੇ ਮੇਰੀ ਪਾਰਟੀ ਦਾ ਮਿਸ਼ਨ ਹੈ ਕਿ ਮੇਰੀ ਭਾਵੇ ਜਿਦੰੜੀ ਲਗ ਜਾਏ ਪਰ ਨਸ਼ਿਆ ਦੇ ਕੋਹੜ ਨੂ ਖਤਮ ਕਰਨਾ ਹੈ।
‘ਜਸਬੀਰ ਸਿਘ ਸੁਰ ਸਿਘ , ( ਆਪ ਵਲਟੀਅਰ )
ਹਲਕਾ ਖੇਮਕਰਨ






