
ਬਰਨਾਲਾ , 28 ਅਗਸਤ /ਕਰਨਪ੍ਰੀਤ ਧੰਦਰਾਲ /- ਢਿੱਲੋਂ ਟਰਾਂਸਪੋਰਟ ਦੇ ਐਮ.ਡੀ.ਸ੍ਰ.ਕੁਲਦੀਪਸਿੰਘ ਕਾਲਾ ਢਿੱਲੋਂ ਦੇ ਫਰਜ਼ੰਦ ਅਰੁਣ ਪ੍ਰਤਾਪ ਸਿੰਘ ਢਿੱਲੋਂ ਨੂੰ ਕੁਲ ਹਿੰਦ ਯੂਥ ਕਾਂਗਰਸ ਕਮੇਟੀ ਦਾ ਜੁਆਇੰਟ ਸੈਕਟਰੀ ਨਿਯੁਕਤ ਕਰਨ ਤੇ ਕਾਲਾ ਢਿੱਲੋਂ ਨੇ ਸਮੁੱਚੀ ਕੁਲ ਹਿੰਦ ਯੂਥ ਕਾਂਗਰਸ ਹਾਈ ਕਮਾਂਡ ਗਏ ਧੰਨਵਾਦ ਕੀਤਾ ਜਿਸ ਨਾਲ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੋਰ ਬੱਲ ਮਿਲੇਗਾ !ਇਸ ਮੌਕੇ ਬਿੱਟੂ ਸ਼ਰਮਾ, ਬਲਦੇਵ ਸਿੰਘ ਭੁੱਚਰ ਸੀਨੀਅਰ ਦਲਿਤ ਕਾਂਗਰਸੀ ਆਗੂ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ,ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਮੁਬਾਰਕਵਾਦ ਦਿੱਤੀ ਅਰੁਣ ਪ੍ਰਤਾਪ ਸਿੰਘ ਢਿੱਲੋਂ ਨੇ ਪੰਜਾਬ ਯੂਥ ਕਾਂਗਰਸ ਜੁਆਇੰਟ ਸੈਕਟਰੀ ਨਿਯੁਕਤ ਹੋਣ ਤੇ ਸੀਨੀਅਰ ਹਾਈ ਕਮਾਨ ਦਾ ਤਹਿ ਦਿਲ ਤੋਂ ਧੰਨਵਾਦ ਕਾਦੀਆਂ ਵਿਸ਼ਵਾਸ ਦਿਵਾਇਆ ਕਿ ਮੈਂ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਦਾ ਰਹਾਂਗਾ






