17.4 C
Chandigarh

TODAY NOW NEWS

Friday, March 20, 2026
HomeBREAKING NEWSਰਿਜ਼ਰਵ ਬੈਂਕ ਨੇ ਰੈਪੋ ਰੇਟਾਂ 'ਚ ਕੀਤਾ 0.50 ਫ਼ੀਸਦੀ ਵਾਧਾ, ਹੁਣ ਹੋਰ...

ਰਿਜ਼ਰਵ ਬੈਂਕ ਨੇ ਰੈਪੋ ਰੇਟਾਂ ‘ਚ ਕੀਤਾ 0.50 ਫ਼ੀਸਦੀ ਵਾਧਾ, ਹੁਣ ਹੋਰ ਮਹਿੰਗੀ ਹੋ ਜਾਵੇਗੀ ਈ.ਐੱਮ.ਆਈ.

ਮੁੰਬਈ, 8 ਜੂਨ-ਮੁਦਰਾ ਸਫੀਤੀ (ਮਹਿੰਗਾਈ) ‘ਚ ਕਮੀ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਅਜਿਹੇ ‘ਚ ਚ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਬੁੱਧਵਾਰ ਨੂੰ ਫਿਰ ਤੋਂ ਨੀਤੀਗਤ ਦਰਾਂ (ਆਰ.ਬੀ.ਆਈ. ਰੈਪੋ ਰੇਟ) ‘ਚ ਵਾਧਾ ਕਰ ਦਿੱਤਾ ਹੈ। ਗਵਰਨਰ ਸ਼ਕਤੀਕਾਂਤ ਦਾਸ ਪਹਿਲਾਂ ਹੀ ਇਸ ਦੇ ਸੰਕੇਤ ਦੇ ਚੁੱਕੇ ਸਨ। ਪਿਛਲੇ ਹੀ ਮਹੀਨੇ ਰਿਜ਼ਰਵ ਬੈਂਕ ਨੇ 0.40 ਫ਼ੀਸਦੀ ਵਾਧਾ ਕੀਤਾ ਸੀ ਅਤੇ ਹੁਣ ਇਸ ਮਹੀਨੇ ਫ਼ਿਰ ਤੋਂ 0.50 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਹੁਣ ਰੈਪੋ ਰੇਟ ਦੀ ਨਵੀਂ ਦਰ 4.90 ਫ਼ੀਸਦੀ ਹੋ ਗਈ ਹੈ। ਇਹ ਵਾਧੇ ਚਲਦੇ ਫਿਰ ਤੋਂ ਤੁਹਾਡੀ ਈ.ਐਮ.ਆਈ. ਮਹਿੰਗੀ ਹੋ ਜਾਵੇਗੀ।

Today Now News

RELATED ARTICLES
- Advertisment -

POPULAR POSTS