17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਤੋਂ ਕੋਟਕਪੂਰਾ ਬਾਈਪਾਸ ਉੱਪਰ ਫਿਰ ਫਹਿਰਾਇਆ ਖਾਲਿਸਤਾਨ ਦਾ ਝੰਡਾ

ਮੋਗਾ ਤੋਂ ਕੋਟਕਪੂਰਾ ਬਾਈਪਾਸ ਉੱਪਰ ਫਿਰ ਫਹਿਰਾਇਆ ਖਾਲਿਸਤਾਨ ਦਾ ਝੰਡਾ

ਬਾਈਪਾਸ ਰੇਲਵੇ ਪੁਲ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ

ਮੋਗਾ,ਹਰਪਾਲ ਸਹਾਰਨ:-ਅੱਜ ਇੱਕ ਵਾਰ ਫਿਰ ਮੋਗਾ ਵਿੱਚ ਮੋਗਾ ਬਾਘਾ ਪੁਰਾਣਾ ਬਾਈਪਾਸ ਰੇਲਵੇ ਪੁਲ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਤੋਂ ਕੋਟਕਪੂਰਾ ਜਾਣ ਲਈ ਬਣੇ ਓਵਰ ਬਰਿੱਜ ਉੱਪਰ ਅੱਜ ਸਵੇਰੇ ਖਾਲਸਾ ਨੇ ਝੰਡਾ ਲਹਿਰਾਇਆ ਗਿਆ ਭਾਵੇਂ ਝੰਡਾ ਲਹਿਰਾਉਣ ਵਾਲਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਕਰੀਬ ਜਦੋਂ ਇੱਥੋਂ ਗੁਜ਼ਰ ਰਹੇ ਇੱਕ ਨੌਜਵਾਨ ਨੇ ਵੇਖਿਆ ਤਾਂ ਉਸ ਨੇ ਸ਼ਿਵ ਸੈਨਾ ਹਿੰਦ ਦੇ ਕੌਮੀ ਯੂਥ ਵਿੰਗ ਸਟੂਡੈਂਟ ਪ੍ਰਧਾਨ ਨੂੰ ਦੱਸਿਆ ਉਨ੍ਹਾਂ ਵੱਲੋਂ ਪੁੱਲ ਦੇ ਅਧੀਨ ਆਉਂਦੇ ਫੋਕਲ ਪੁਆਇੰਟ ਦੀ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਮੁਲਾਜ਼ਮ ਬਿਨਾਂ ਵਰਦੀ ਤੋਂ ਆਏ ਅਤੇ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਭਾਵੇਂ ਅਜੇ ਤੱਕ ਪੁਲਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਜ਼ਿਲ੍ਹੇ ਵਿੱਚ ਇਹ ਤੀਸਰੀ ਵਾਰ ਝੰਡਾ ਫਰਾਮ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਇਸ ਤੋਂ ਪਹਿਲਾਂ ਚੌਦਾਂ ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਉੱਪਰ ਖਾਲਾ ਸਾਨੀ ਝੰਡਾ ਫਹਿਰਾਇਆ ਗਿਆ ਸੀ ਇਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਝੰਡਾ ਫਿਰ ਆਏਗਾ ਤੇ ਉਸ ਉੱਪਰ ਖਾਲਿਸਤਾਨ ਨਹੀਂ ਲਿਖਿਆ ਹੋਇਆ ਸੀ ਇਸ ਤੋਂ ਬਾਅਦ ਅੱਜ ਕੋਟਕਪੂਰਾ ਬਾਈਪਾਸ ਸੁਪਰ ਬਣੇ ਓਵਰ ਬਰਿੱਜ ਤੇ ਝੰਡਾ ਲਹਿਰਾਇਆ ਗਿਆ ਜਿਸ ਉੱਪਰ ਖ਼ਾਲਿਸਤਾਨ ਛਪਿਆ ਹੋਇਆ ਸੀ ਜਿਸ ਨਾਲ ਸ਼ਹਿਰ ਵਿੱਚ ਚਰਚਾ ਫੈਲ ਗਈ ਹੈ

Today Now News

RELATED ARTICLES
- Advertisment -

POPULAR POSTS