16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ : ਪੂਰੀ ਤਨਦੇਹੀ ਨਾਲ ਆਪਣੀਆਂ ਡਿਉਟੀਆਂ ਨਿਭਾਉਣ ਵਾਲੇ ਪੁਲਿਸਕਰਮੀ ਸਨਮਾਨਿਤ

ਮੋਗਾ : ਪੂਰੀ ਤਨਦੇਹੀ ਨਾਲ ਆਪਣੀਆਂ ਡਿਉਟੀਆਂ ਨਿਭਾਉਣ ਵਾਲੇ ਪੁਲਿਸਕਰਮੀ ਸਨਮਾਨਿਤ

ਮੋਗਾ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦੌਰਾਨ ਐਸ.ਐਸ.ਪੀ. ਮੋਗਾ ਨੇ ਵੰਡੇ ਸਰਟੀਫਕੇਟ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਪੁਲਿਸ ਲਾਈਨ ਮੋਗਾ ਵਿਖੇ ਜਨਰਲ ਪ੍ਰੇਡ ਦੌਰਾਨ ਐਸ.ਐਸ.ਪੀ ਮੋਗਾ ਜੀ ਦੁਆਰਾ ਜਿਲ੍ਹਾ ਪੁਲਿਸ ਮੋਗਾ ਦੇ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਮੁਲਾਜਮਾ ਨੂੰ ਸਰਟੀਫਕੇਟ ਦੇਕੇ ਹੋਸਲਾ ਅਫਜਾਈ ਕੀਤੀ ਗਈ, ਜਿਥੇ ਐਸ.ਐਸ.ਪੀ ਸਾਹਿਬ ਦੁਆਰਾ ਜਿਲ੍ਹਾ ਦੀ ਪੁਲਿਸ ਫੋਰਸ ਨੂੰ ਵਧੀਆ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਦੇ ਸਨਮਾਨ ਪੁਲਿਸ ਕਰਮੀਆਂ ਨੂੰ ਹੋਰ ਵੀ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ

Today Now News

RELATED ARTICLES
- Advertisment -

POPULAR POSTS