ਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਯਰ ਅਤੇ ਅਸ਼ੋਕ ਧਮੀਜਾ ਬਣੇ ਡਿਪਟੀ ਮੇਯਰ

ਮੋਗਾ (ਹਰਪਾਲ ਸਹਾਰਨ) : ਮਈ 13, ਅੱਜ ਮੋਗਾ ਨਗਰ ਨਿਗਮ ਦਿਆਂ ਚੋਣਾਂ ਮੁਕੰਮਲ ਹੋ ਗਈਆਂ, ਜਿਸ ਵਿੱਚ ਵਾਰਡ ਨੰਬਰ 5 ਤੋ ਨਿਤੀਕਾ ਭੱਲਾ ਨੂੰ ਮੇਯਰ ਚੁਣਿਆ ਗਿਆ ਅਤੇ ਸੀਨੀਅਰ ਡਿਪਟੀ ਮੇਯਰ ਪਰਵੀਨ ਸ਼ਰਮਾ ਪੀਨਾ ਅਤੇ ਅਸ਼ੋਕ ਧਮੀਜਾ ਨੂੰ ਡਿਪਟੀ ਮੇਯਰ ਚੁਣਿਆ ਗਿਆ ।






