ਪਿੱਤੇ ਦੀ ਪੱਥਰੀ ਦੇ ਅਪ੍ਰੇਸ਼ਨ ਦੌਰਾਨ ਲੇਜ਼ਰ ਨਾਲ ਕੱਟੀ ਗਈ ਸੀ ਫ਼ੂਡ ਪਾਈਪ : ਪਰਿਵਾਰ ਵੱਲੋਂ ਇਨਸਾਫ ਦੀ ਮੰਗ

ਮੋਗਾ (ਹੈਪੀ – ਹਰਪਾਲ) : ਅੰਮ੍ਰਿਤ ਹਸਪਤਾਲ ਜਿੱਥੇ ਪਿਛਲੇ ਲੰਮੇ ਸਮੇਂ ਨੌੰ ਦੱਸ ਮਹੀਨਿਆਂ ਤੋਂ ਕੁਲਵਿੰਦਰ ਸਿੰਘ ਦਾਖ਼ਲ ਸੀ ਜੋ ਕਿ ਪਿੱਤੇ ਦੀ ਪੱਥਰੀ ਦਾ ਲੇਜ਼ਰ ਆਪਰੇਸ਼ਨ ਕਰਵਾਉਣ ਵਾਸਤੇ ਆਇਆ ਸੀ ਅਪਰੇਸ਼ਨ ਦੌਰਾਨ ਡਾਕਟਰ ਤੋਂ ਫੂਡ ਪਾਈਪ ਉੱਤੇ ਲੇਜ਼ਰ ਚੱਲ ਗਈ ਜਿਸ ਕਾਰਨ ਫੂਡ ਪਾਈਪ ਵਿੱਚ ਕਟ ਪੈ ਗਿਆ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪ੍ਰੈਸ਼ਰ ਬਣਾ ਕੇ ਪੇਸ਼ੈਂਟ ਨੂੰ ਲੁਧਿਆਣਾ ਰੈਫਰ ਕਰਵਾਇਆ dmc Hospital ਵਿੱਚ ਡੀਐਮਸੀ ਵਿੱਚ ਡਾਕਟਰਾਂ ਨੇ ਇਹ ਕਿਹਾ ਕਿ ਇਹ ਪਾਈਪ ਜ਼ਿਆਦਾ ਖ਼ਰਾਬ ਹੋ ਗਈ ਹੈ ਉਨ੍ਹਾਂ ਨੇ ਕੁਝ ਦਵਾਈਆਂ ਲਿਖ ਕੇ ਇਨ੍ਹਾਂ ਨੂੰ ਘਰੇ ਭੇਜ ਦਿੱਤਾ ਉਸ ਤੋਂ ਬਾਅਦ ਅੰਮ੍ਰਿਤ ਹਾਸਪਿਟਲ ਵਿਚ ਜਦੋਂ ਆਏ ਤਾਂ ਇਨ੍ਹਾਂ ਨੇ ਕਿਹਾ ਵੀਹ ਪੱਚੀ ਦਿਨਾਂ ਤੱਕ ਦੁਬਾਰਾ ਆਪ੍ਰੇਸ਼ਨ ਕਰਾਂਗੇ ਦੁਬਾਰਾ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਿਆ ਅਤੇ ਦੋ ਤੋਂ ਢਾਈ ਮਹੀਨਿਆਂ ਬਾਅਦ ਉਨ੍ਹਾਂ ਦੀ ਡੈੱਥ ਹੋ ਗਏ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਡਾ ਸਿੱਧੂ ਹੈ, ਇਸ ਮੋਕੇ ਆਮ ਆਦਮੀ ਪਾਰਟੀ ਤੋਂ ਅਜੇ ਸ਼ਰਮਾ ਅਵਤਾਰ ਸਿੰਘ ਰਿੰਪੀ ਗਰੇਵਾਲ ਰਾਜਿੰਦਰ ਕੌਰ ਬੇਟੀ ਬਲਜੀਤ ਕੌਰ ਬੇਟੀ ਦਲਜੀਤ ਕੌਰ ਦਲਜੀਤ ਕੌਰ ਸੁਖਚੈਨ ਸਿੰਘ ਆਦਿ ਮੈਂਬਰ ਹਾਜ਼ਰ ਹੋਏ ।






