17.4 C
Chandigarh

TODAY NOW NEWS

Friday, March 20, 2026
HomeBREAKING NEWSਮੋਗਾ ਜਿਲ੍ਹਾ ਦੇ ਭਾਜਪਾ ਦੇ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਨਿਹਾਲ ਸਿੰਘ...

ਮੋਗਾ ਜਿਲ੍ਹਾ ਦੇ ਭਾਜਪਾ ਦੇ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਨਿਹਾਲ ਸਿੰਘ ਵਾਲਾ ਨੇ ਦਿੱਤਾ ਇਸਤੀਫ਼ਾ

ਮੈਂ ਮੀਤ ਪ੍ਰਧਾਨ ਦਾ ਔਹਦਾ ਛੱਡਿਆ ਹੈ ਭਾਜਪਾ ਨੂੰ ਨਹੀਂ ਛੱਡਿਆ : ਪਵਨ ਗੋਇਲ, ਬੰਟੀ

ਮੋਗਾ (ਅਮਜਦ ਖਾਨ) : ਮੋਗਾ ਜਿਲ੍ਹਾ ਦੇ ਭਾਜਪਾ ਦੇ ਮੀਤ ਪ੍ਰਧਾਨ ਪਵਨ ਗੋਇਲ, ਬੰਟੀ ਨਿਹਾਲ ਸਿੰਘ ਵਾਲਾ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਗਵਾਈ ਚ ਸਮੁੱਚੀ ਲੀਡਰ ਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਦੱਸ ਦੇਈਏ ਕੇ ਪਿੱਛਲੇ 25 ਦਿਨਾਂ ਤੋਂ ਕਿਸਾਨਾਂ ਵਲੋਂ ਬੰਟੀ ਗੋਇਲ ਦੇ ਘਰ ਦੇ ਬਾਹਰ ਧਰਨਾ ਦਿੱਤਾ ਹੋਇਆ ਸੀ ਗੱਲ ਬਾਤ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਮੈਂ ਸਿਰਫ਼ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਦਾ ਔਹਦਾ ਛੱਡਿਆ ਹੈ ਭਾਜਪਾ ਨੂੰ ਨਹੀਂ ਛੱਡਿਆ

Today Now News

RELATED ARTICLES
- Advertisment -

POPULAR POSTS